ਆਸਟਰੇਲੀਅਨ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਆਸਟਰੇਲੀਅਨ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦੀਆਂ ਚੋਣਾਂ ਵਿੱਚ ਬ੍ਰਿਸਬਨ ਵਾਸੀ ਦਲਜੀਤ ਸਿੰਘ (ਹੈਪੀ ਧਾਮੀ) ਬਣੇ ਪ੍ਰਧਾਨ, ਵਾਈਸ ਪ੍ਰਧਾਨ ਬਣੇ ਮੈਲਬੌਰਨ ਤੋਂ ਗੁਰਪ੍ਰੀਤ ਸਿੰਘ ਸ਼ੋਕਰ ਸਕੱਤਰ ਦੀ ਜਿੰਮੇਵਾਰੀ ਸਰਬਸੰਮਤੀ ਨਾਲ ਆਈ ਬ੍ਰਿਸਬੇਨ ਵਾਸੀ ਜਸਦੇਵ ਸਿੰਘ ਬਲ ਦੇ ਹਿੱਸੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



