HOME ਅਮਰ ਸ਼ਹੀਦ 108 ਰਾਮਾਨੰਦ ਚੌਂਕ ਵਿੱਚ ਜੈ ਗੁਰੂਦੇਵ ਧੰਨ ਗੁਰੂਦੇਵ ਦੇ ਸਲੋਕ...

ਅਮਰ ਸ਼ਹੀਦ 108 ਰਾਮਾਨੰਦ ਚੌਂਕ ਵਿੱਚ ਜੈ ਗੁਰੂਦੇਵ ਧੰਨ ਗੁਰੂਦੇਵ ਦੇ ਸਲੋਕ ਨੂੰ ਮਿਟਾਉਣ ਦੀ ਕੋਸ਼ਿਸ਼ ਮੰਦਭਾਗੀ –ਜੱਸੀ ਤੱਲਣ

1
ਜੱਸੀ ਤੱਲਣ

 ਜਲੰਧਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅਮਰ ਸ਼ਹੀਦ 108 ਸੰਤ ਰਾਮਾਨੰਦ ਚੌਂਕ ਵਿੱਚ ਜੈ ਗੁਰੂਦੇਵ ਧੰਨ ਗੁਰੂਦੇਵ ਦੇ ਸਲੋਕ ਲਿਖੇ ਸੀ ਪਰ ਕਿਸੇ ਨੇ ਮਾਹੌਲ ਖਰਾਬ ਕਰਨ ਲਈ ਰਾਤ ਦੇ ਹਨੇਰੇ ਵਿੱਚ ਸਲੋਕਾ ਨਾਲ ਬੇਅਦਵੀ ਕਰ ਕੇ ਲੈ ਗਏ ਅਸੀਂ ਅੱਜ ਹੀ ਸੀ ਪੀ ਜਲੰਧਰ ਅਤੇ ਮੇਅਰ ਕਾਰਪੋਰੇਸ਼ਨ ਅਤੇ ਕਮਿਸ਼ਨਰ ਕਾਰਪੋਰੇਸ਼ਨ ਦੇ ਧਿਆਨ ਵਿੱਚ ਲਿਆਕੇ ਬੇਅਦਵੀ ਦਾ ਪਰਚਾ ਅਕਾਲ ਹਸਪਤਾਲ ਤੇ ਕੀਤਾ ਜਾਵੇ ਕਿਉੰ ਕੇ ਓਹਨਾ ਨੇ ਲਾਇਆ ਸੀ ਤੇ ਇਸ ਦੇ ਪਿੱਛੇ ਵੀ ਕਿੰਨਾ ਦਾ ਹੱਥ ਹੋਣਾ ਇਹ ਜਾ ਤਾਂ ਅਕਾਲ ਹੋਸਪਿਟਲ ਦੱਸ ਸਕਦੇ ਹਨ ਜਾਂ ਕਾਰਪੋਰੇਸ਼ਨ ਦੇ ਮੇਅਰ ਅਤੇ ਕਮਿਸ਼ਨਰ ਕਾਰਪੋਰੇਸ਼ਨ ਪਰ ਗੱਲ ਇਹ ਹੈ ਜੈ ਗੁਰੂਦੇਵ ਧੰਨ ਗੁਰੂਦੇਵ ਲਿਖਿਆ ਸੀ ਤਕਲੀਫ਼ ਕੀ ਹੈ ਚੌਂਕ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦਾ ਤੇ ਸਮਾਜ ਦੇ ਸਲੋਕਾ ਨੂੰ ਕੋਈ ਪੁੱਟ ਕੇ ਲੈਜਾਵੇ ਸਮਾਜ ਨਾਲ ਜਾਣ ਬੁੱਝ ਕੇ ਇਹਨਾਂ ਨੇ ਮਜਾਕ ਕੀਤਾ ਜੇਕਰ ਅੱਜ ਹੀ ਪਰਚਾ ਅਤੇ ਇਨਾ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਕਾਰਪੋਰੇਸ਼ਨ ਮੇਅਰ ਅਤੇ ਸੀਪੀ ਦਫਤਰ ਪੱਕਾ ਧਰਨਾ ਦੇਵਾਂਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੰਗੀਆਂ ਕਿਤਾਬਾਂ,ਚੰਗੇ ਮਨੁੱਖ ਬਣਾਉਣ ਦੀ ਭੂਮਿਕਾ ਅਦਾ ਕਰਦੀਆਂ ਹਨ,ਇੰਜੀ. ਜਸਵੀਰ ਸਿੰਘ ਮੋਰੋਂ
Next articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਸ਼ਹਿਰ ਦੀ ਸਫਾਈ ਸੰਬੰਧੀ ਕਾਰਜਸਾਧਕ ਅਫ਼ਸਰ ਨੂੰ ਸੌਂਪਿਆ ਮੰਗ ਪੱਤਰ