HOME ਗੋਲੀ ਸਿਰ ਵਿੱਚ ਵੱਜਣ ਤੇ ਵੀ 1992 ਤੋਂ ਪਾਰਟੀ ਦੀ ਸੇਵਾ ਕਰ...

ਗੋਲੀ ਸਿਰ ਵਿੱਚ ਵੱਜਣ ਤੇ ਵੀ 1992 ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹੈ ਗੁਰਦੀਪ ਮਾਖਾ

3

 ਫਿਲੌਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) 1992 ਵਿੱਚ ਪੰਜਾਬ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਹੋਈਆਂ ਆਮ ਚੋਣਾਂ ਵਿੱਚ, ਨੂਰਮਹਿਲ ਗੋਲੀਬਾਰੀ ਦੀ ਘਟਨਾ ਵਿੱਚ ਨੌਂ ਬਸਪਾ ਆਗੂ ਸ਼ਹੀਦ ਹੋ ਗਏ ਸਨ। ਗੁਰਦੀਪ ਮਾਖਾ, ਸਿਰ ਵਿੱਚ ਗੋਲੀ ਲੱਗਣ ਦੇ ਬਾਵਜੂਦ, ਬਸਪਾ ਦਾ ਝੰਡਾ ਲਹਿਰਾਉਂਦੇ ਹੋਏ ਪ੍ਰਚਾਰ ਜਾਰੀ ਰੱਖਦਾ ਹੈ। ਅਜਿਹੇ ਯੋਧੇ ਨੂੰ ਸਲਾਮ ਕਰਦੇ ਹਾਂ ਅਤੇ ਕਰਨਾ ਵੀ ਚਾਹੀਦਾ ਹੈ ਕਿਉਂਕਿ ਕਿ ਜਿਸ ਪਾਰਟੀ ਕੋਲ ਅਜਿਹੇ ਯੋਧੇ ਹੋਣ ਉਸ ਨੂੰ ਕਾਹਦਾ ਘਾਟਾ ਹੈਂ ਇਸ ਤਰ੍ਹਾਂ ਦੇ ਯੋਧਿਆਂ ਦੀ ਸਾਨੂੰ ਸਭ ਨੂੰ ਕਦਰ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਯੋਧੇ ਪਾਰਟੀ ਤੋਂ ਪਿੱਛੇ ਨਾ ਹੱਟਣ ਸਗੋਂ ਆਪਣੀ ਮਾਂ ਪਾਰਟੀ ਸਮਝਕੇ ਸੇਵਾ ਕਰਨ ਅਤੇ ਦੂਸਰਿਆਂ ਨੂੰ ਵੀ ਦੱਸਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਸਪਾ ਭਾਰਤ ਜੀ ਵੱਲੋਂ ਲੜਨ ਵਾਲੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ
Next articleਯੂ ਕੇ ਦੀ ਪ੍ਰਸਿੱਧ ਪੰਜਾਬੀ ਗਾਇਕਾਂ ਜਸਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ