ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਯੂ ਕੇ ਦੀ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਜਸਵਿੰਦਰ ਜੱਸੀ ਜੀ ਦਾ ਔੜ ਵਿਖੇ ਸੁਰਪ੍ਰੀਤ ਪ੍ਰੋਡਕਸ਼ਨ ਵੱਲੋਂ ਸੁਰ ਸਾਧਨਾ ਐਵਾਰਡ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਮੇਰੇ ਸਮੇਤ ਨਿਰਮਲ ਕੌਰ ਧੀਰ ਸਰਪੰਚ ਬਹਾਦਰ ਸਿੰਘ ਥਿਆੜਾ ਅਮਰੀਕ ਸਿੰਘ ਪੁਰੇਵਾਲ ਲੋਕ ਗਾਇਕ ਲਖਵਿੰਦਰ ਸੂਰਾਪੁਰੀਆ ਹਰਦੇਵ ਚਾਹਲ ਢਾਡੀ ਗੁਰਦੀਪ ਸਿੰਘ ਉੜਾਪੜ ਪੱਤਰਕਾਰ ਬੱਗਾ ਸੇਲਕੀਆਣਾ ਬਸਪਾ ਆਗੂ ਮਨੋਹਰ ਕਮਾਮ ਸੰਗੀਤਕਾਰ ਰੱਤੂ ਮਹਾਲੋਂ ਗਾਇਕ ਕਰਨਾਲ ਦਰਦੀ ਸੁੱਚਾ ਰਾਮ ਧੀਰ ਅਤੇ ਲਵਪ੍ਰੀਤ ਧੀਰ ਜਿਸ ਵਿੱਚ ਮੁੱਖ ਭੂਮਿਕਾ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦੀ ਰਹੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



