HOME ਬਹਿਰਾਮ ਬਸਪਾ ਵਰਕਰ ਦੇ ਘਰ ਵਿਖੇ ਵਿਆਹ ਦੇ ਮੌਕੇ ਕਰੀਮਪੁਰੀ ਜੀ ਆਏ।

ਬਹਿਰਾਮ ਬਸਪਾ ਵਰਕਰ ਦੇ ਘਰ ਵਿਖੇ ਵਿਆਹ ਦੇ ਮੌਕੇ ਕਰੀਮਪੁਰੀ ਜੀ ਆਏ।

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਆਪਣਾ ਹਲਕਾ ਆਪਣੇ ਲੋਕ ਪਿੰਡ ਬਹਿਰਾਮ ਦੇ ਸਾਬਕਾ ਸਰਪੰਚ ਪਰਮਜੀਤ ਕੌਰ ਜੀ ਇੰਚਾਰਜ ਲੇਡੀਜ਼ ਵਿੰਗ ਹਲਕਾ ਬੰਗਾ ਅਤੇ ਪੇ ਬੈਕ ਟੂ ਸੋਸਾਇਟੀ ਨੂੰ ਸਮਰਪਿਤ ਮੁਲਾਜਮ ਆਗੂ ਸੁਰਿੰਦਰ ਭੁੱਟਾ ਜੀ ਦੇ ਬੇਟੇ ਅਕਾਸ਼ ਭੁੱਟਾ ਦੇ ਸ਼ੁੱਭ ਵਿਆਹ ਮੌਕੇ ਅੱਜ ਦੇ ਜੇ ਜੇ ਪੈਲਿਸ ਵਿਖੇ ਵਿਸ਼ੇਸ਼ ਤੋਰ ਤੇ ਬਸਪਾ ਲੀਡਰਸ਼ਿਪ ਸਮੇਤ ਸ਼ਾਮਿਲ ਹੋ ਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਸਾਥੀਆਂ ਨਾਲ ਵਿਚਾਰ ਵਿਟਾਂਦਰਾ ਕੀਤਾ ਇਸ ਮੌਕੇ ਤੇ ਐਡਵੋਕੇਟ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ, ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ, ਮਾ ਸਤਪਾਲ ਰਟੈਂਡਾ ਪ੍ਰਧਾਨ ਬਸਪਾ ਬੰਗਾ, ਕੁਲਦੀਪ ਰਾਏ ਬਹਿਰਾਮ, ਤੀਰਥ ਕਲਸੀ ਬਹਿਰਾਮ, ਦਰਸ਼ਨ ਸਿੰਘ ਬਹਿਰਾਮ ਅਤੇ ਹੋਰ ਕਈ ਵਰਕਰ ਸਾਥੀ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦੀ ਖਿਡਾਰਨ ਹਰਜੀਵਨ ਕੌਰ ਹੀਰ ਨੇ ਜਿੱਤਿਆ ਖੇਲੋ ਇੰਡੀਆ ਦੇ ਨੌਰਥ ਜ਼ੋਨ ‘ਚੋਂ ਗੋਲਡ ਮੈਡਲ*
Next articleਪਿੰਡ ਮੰਢਾਲੀ ਸੈਕਟਰ ਦੇ ਵਰਕਰਾ ਨੂੰ ਪਾਰਟੀ ਦੀ ਮਜ਼ਬੂਤੀ ਲਈ ਕਿਹਾ –ਪ੍ਰਵੀਨ ਬੰਗਾ