HOME ਪਿੰਡ ਮੰਢਾਲੀ ਸੈਕਟਰ ਦੇ ਵਰਕਰਾ ਨੂੰ ਪਾਰਟੀ ਦੀ ਮਜ਼ਬੂਤੀ ਲਈ ਕਿਹਾ –ਪ੍ਰਵੀਨ...

ਪਿੰਡ ਮੰਢਾਲੀ ਸੈਕਟਰ ਦੇ ਵਰਕਰਾ ਨੂੰ ਪਾਰਟੀ ਦੀ ਮਜ਼ਬੂਤੀ ਲਈ ਕਿਹਾ –ਪ੍ਰਵੀਨ ਬੰਗਾ

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਦੇ ਪਿੰਡ ਮੰਢਾਲੀ ਵਿਖੇ ਜਿਮੇਵਾਰ ਸਾਥੀਆਂ ਨਾਲ ਸੈਕਟਰ ਪ੍ਰਧਾਨ ਮਹਿੰਦਰ ਪਾਲ ਬੈਂਸ ਜੀ ਦੇ ਦਫਤਰ ਵਿਖੇ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਪਾਰਟੀ ਦੇ ਜੱਥੇਬੰਦਕ ਢਾਂਚੇ ਦੀ ਮਜਬੂਤੀ ਦੇ ਨਾਲ ਨਾਲ ਪੰਜਾਬ ਤੇ ਦੇਸ਼ ਵਿਚ ਬਹੁਜਨ ਸਮਾਜ ਨੂੰ ਸੱਤਾ ਵਿੱਚ ਭਾਗੀਦਾਰ ਬਣਾਉਣ ਦੇ ਉਦੇਸ਼ ਨੂੰ ਮੁੱਖ ਰਖਦਿਆਂ ਹਰ ਸਾਲ ਦੀ ਤਰਾਂ ਪਾਰਟੀ ਨੂੰ ਆਰਥਿਕ ਤੋਰ ਤੇ ਮਜਬੂਤ ਕਰਨ ਲਈ ਆਰਥਿਕ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਜਿਲਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾ ਦੀ ਤਿਆਰੀ ਦੇ ਨਾਲ ਨਾਲ ਸੰਭਾਵੀ ਉਮੀਦਵਾਰਾਂ ਸੰਬਧੀ ਵਿਚਾਰ ਵਿਟਾਂਦਰਾ ਕੀਤਾ ਪ੍ਰਵੀਨ ਬੰਗਾ ਸੂੱਬਾ ਜਨਰਲ ਸਕੱਤਰ ਜੋਨ ਇੰਚਾਰਜ ਲੁਧਿਆਣਾ ਅਤੇ ਮੰਢਾਲੀ ਸੈਕਟਰ ਦੇ ਵਰਕਰ ਸਾਥੀ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਹਿਰਾਮ ਬਸਪਾ ਵਰਕਰ ਦੇ ਘਰ ਵਿਖੇ ਵਿਆਹ ਦੇ ਮੌਕੇ ਕਰੀਮਪੁਰੀ ਜੀ ਆਏ।
Next articleਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਨ ਤੇ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ-ਕਰੀਮਪੁਰੀ