ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਦੇ ਨੌਜਵਾਨ ਆਗੂ ਗੋਲਡੀ ਨੇ ਪ੍ਸ ਬਿਆਨ ਜਾਰੀ ਕਰਦਿਆ ਕਿਹਾਕਿ ਸਰਕਾਰ ਗਰੀਬ ਮਜਦੂਰ ਦੇ ਹਾੜ ਪੀੜਤਾ ਨਾਲ ਧੋਖਾ ਕਰ ਰਹੀ ਜਿਹੜੇ ਸਰਕਾਰ ਨੇ ਐਲਾਨ ਕੀਤੇ ਉੱਥੇ ਮਜਦੂਰਾ ਨੂੰ ਅਣਗੌਲਿਆ ਗਿਆ ਸਰਕਾਰ ਮਜਦੂਰ ਲਈ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕਰੇ ਸਰਕਾਰ ਮਜਦੂਰ ਵਰਗ ਨਾਲ ਪੱਖਪਾਤ ਨਾ ਕਰੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



