HOME ਸਾਈਆਂ ਦੀਆਂ ਜੁੱਤੀਆਂ ਸਾਈਆਂ ਦੇ ਸਿਰ (ਮਿੰਨੀ ਕਹਾਣੀ)

ਸਾਈਆਂ ਦੀਆਂ ਜੁੱਤੀਆਂ ਸਾਈਆਂ ਦੇ ਸਿਰ (ਮਿੰਨੀ ਕਹਾਣੀ)

ਕੰਵਲਜੀਤ ਕੌਰ
  (ਸਮਾਜ ਵੀਕਲੀ)   ‘ ਨਿਰਮਲ! ਮੈਂ ਤੈਨੂੰ ਕਿੰਨੀ ਵਾਰੀ ਸੁਨੇਹਾ ਪਾਇਆ ਹੈ ਕਿ ਕਵਿਤਾ ਭੇਜ ਤੇ ਫੀਸ ਸਿਰਫ 200 ਰੁਪਏ ਹੈ ਉਹਦੇ ਵਿੱਚੋਂ ਜਿਹੜੇ ਚੁਣੇ ਗਏ ਉਹਨਾਂ ਨੂੰ ਮੋਮੈਂਟੋ ਸ਼ਾਲ ਅਤੇ ਕੈਸ਼ ਦੇ ਨਾਲ ਨਿਵਾਜਿਆ ਜਾਏਗਾ ਪਰ ਤੂੰ ਕੋਈ ਜਵਾਬ ਹੀ ਨਹੀਂ ਦਿੱਤਾ।” ਕਰਮਜੀਤ !ਗਲ ਇਸ ਤਰਾਂ ਹੈ ਕਿ ਮੈਂ ਪੈਸੇ 500 ਰੁਪਏ ਪਾ ਦਿੰਦੀ ਹੈ ਤੇ ਫਿਰ ਤਾਂ ਤੁਸੀਂ ਪਹਿਲਾ ਦੂਜਾ ਤੀਜਾ ਕੋਈ ਵੀ ਇਨਾਮ ਕੱਢ ਹੀ ਦਿਓਗੇ, ਇਸ ਵਾਸਤੇ ਮੈਂ ਪੈਸੇ ਨਹੀਂ ਭੇਜ ਰਹੀ ,ਕਿਉਂਕਿ ਇਹ  ਤਾਂ ਛੱਪਣਗੀਆਂ ਜੇਕਰ ਪੈਸੇ ਭੇਜੋਗੇ ਤੇ ਸਭ ਨੂੰ ਬਾਕੀ ਸਭ ਨੂੰ ਈ ਸਰਟੀਫਿਕੇਟ ਦੇ ਕੇ ਨਿਵਾਜੋਗੇ, ਇਹ ਤਾਂ ਉਹੀ ਗੱਲ ਹੋਈ ‘ਸਾਈਆਂ ਦੀਆਂ ਜੁੱਤੀਆਂ ਸਾਈਆਂ ਦੇ ਸਿਰ’ ਸਮਝ ਗਈ ਹੋਣੀ  ਬਹੁਤ ਕੁਝ।’
ਕੰਵਲਜੀਤ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪ ਦੇ ਹਲਕਾ ਇੰਚਾਰਜ ਵੱਲੋਂ ਸ਼ਮਸ਼ਾਨ ਘਾਟ ਦੀ ਸਫਾਈ ਨੇ ਨਵੀਂ ਪਿਰਤ ਪਾਈ ਟਰੀਟਮੈਂਟ ਪਲਾਂਟ ਮਹਿਤਪੁਰ ਦੀ ਕਾਂਇਆਂ ਕਲਪ ਕਰੇਗਾ – ਪਿੰਦਰ ਪੰਡੋਰੀ 
Next articleਯੂਨੀਵਰਸਿਟੀ ਕਾਲਜ ਦੇ ਈਕੋ ਕਲੱਬ ਵੱਲੋਂ ਵਾਤਾਵਰਣ ਦੀ ਸੰਭਾਲ ਲਈ (3 ਆਰ )ਪ੍ਰਤੀਯੋਗਤਾ ਦਾ ਆਯੋਜਨ