HOME ਡਾਕਟਰ ਅੰਬੇਡਕਰ ਜੀ ਦੀ ਬੇਅਦਬੀ ਅਤੇ ਗੁਰੂ ਰਵਿਦਾਸ ਜੀ ਦੀ ਚਰਨ ਛੋ...

ਡਾਕਟਰ ਅੰਬੇਡਕਰ ਜੀ ਦੀ ਬੇਅਦਬੀ ਅਤੇ ਗੁਰੂ ਰਵਿਦਾਸ ਜੀ ਦੀ ਚਰਨ ਛੋ ਧਰਤੀ ਤੇ ਸਰਕਾਰ ਨੂੰ ਨਸ਼ਿਆਂ ਦੇ ਵਪਾਰ ਦੀ ਇਜਾਜ਼ਤ ਨਹੀਂ ਦੇਵਾਂਗੇ -ਅਵਤਾਰ ਸਿੰਘ ਕਰੀਮਪੁਰੀ

1

 ਗੜ੍ਹਸ਼ੰਕਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪਿੰਡ ਭੰਮੀਆਂ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਬਸਪਾ ਵੱਲੋਂ ਚਲਾਈ ਜਾ ਰਹੀ ਪੰਜਾਬ ਸੰਭਾਲੋ ਮੁਹਮ ਤੇ ਚਰਚਾ ਹੋਈ ਪਿੰਡ ਦਾ ਬਹੁਜਨ ਸਮਾਜ ਪਾਰਟੀ ਦਾ ਯੂਨਿਟ ਵੀ ਬਣਾਇਆ ਗਿਆ 18 ਜੂਨ ਨੂੰ ਗੜਸ਼ੰਕਰ ਚਰਨ ਗੰਗਾ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਸ੍ਰੀ ਖਲਾਲਗੜ੍ਹ ਸਾਹਿਬ ਤੋਂ ਕਾਫਲਾ ਗੜਸ਼ੰਕਰ ਵੱਲ ਚੱਲੇਗਾ ਸ਼ਹਿਰ ਵਿੱਚ ਰੋਸ ਮਾਰਚ ਹੋਏਗਾ ਡੀਐਸਪੀ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਹੋਏਗਾ ਅਧਿਕਾਰੀਆਂ ਨੂੰ ਮੈਂ ਮਰੰਡਮ ਦਿੱਤਾ ਜਾਏਗਾ ਡਾਕਟਰ ਅੰਬੇਡਕਰ ਦੇ ਮੁੱਦਿਆਂ ਦੀ ਬੇਅਦਬੀ ਲਈ ਜਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਿਕਿਉਰਟੀ ਲਗਾਉਣਾ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਖੁਰਾਲਗੜ੍ਹ ਸਾਹਿਬ ਦੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣਾ ਅਤੇ ਨਜਾਇਜ਼ ਦੁਕਾਨਾਂ ਦਾ ਬੰਦ ਕਰਵਾਉਣਾ ਜੋ ਲੁੱਟਾਂ, ਖੋਹਾਂ,ਦੁਕਾਨਾਂ ਤੇ ਚੋਰੀਆਂ ਹੋ ਰਹੀਆਂ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਸਰਕਾਰ ਨੂੰ ਸਤਰਕ ਅਤੇ ਸਾਵਧਾਨ ਹੋਣ ਦਾ ਅਹਿਸਾਸ ਕਰਵਾਉਣਾ ਜਨਤਾ ਦੇ ਜਾਨ ਮਾਲ ਇਮਾਨ ਦੀ ਰਾਖੀ ਕਰਨਾ ਚੁਣਿਆ ਹੋਈਆਂ ਸਰਕਾਰਾਂ ਦੀ ਜਿੰਮੇਵਾਰੀ ਹੁੰਦੀ ਹ ਪਰ ਪੰਜਾਬ ਸਰਕਾਰ ਆਪਣੇ ਇਸ ਮਕਸਦ ਨੂੰ ਪੂਰਾ ਕਰਨ ਚ ਫੇਲ ਹੋਈ ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਜੀ ਨੇ ਸੰਗਤਾਂ ਨੂੰ ਪੰਜਾਬ ਸਰਕਾਰ ਦੀ ਜਬਰ ਨੀਤੀ ਵਿਰੁੱਧ ਵੱਡੇ ਲਾਮਬੰਦੀ ਦਾ ਸੱਦਾ ਦਿੱਤਾ ਪਾਰਟੀ ਦੇ ਸਟੇਟ ਸੈਕਟਰੀ ਰਣਬੀਰ ਬੱਬਰ ਜੀ ਪਾਰਟੀ ਦੇ ਜਿਲਾ ਸੈਕਟਰੀ ਹਰਜਿੰਦਰ ਸਿੰਘ ਖਾਲਸਾ ਜੀ ਕਸ਼ਮੀਰ ਸਿੰਘ ਤਰਸੇਮ ਭੰਮੀਆ ਸਰਪੰਚ ਅਤੇ ਬੀਬੀ ਸਤਿਆ ਸਮੇਤ ਵੱਡੀ ਗਿਣਤੀ ਚ ਬਸਪਾ ਸਮਰਥਕ, ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਤਿਕਾਰਯੋਗ ਰਾਮ ਸਰੂਪ ਭਾਟੀਆ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਬਸਪਾ ਆਗੂ
Next articleਬਸਪਾ ਵਲੋਂ ਖੁਰਾਲਗੜ ਤੋ ਗੜਸੰਕਰ ਤਕ ਰੋਸ ਮਾਰਚ ਤੇ ਪ੍ਰਦਰਸ਼ਨ ਵਿੱਚ ਪੁੱਜਣ ਦੀ ਅਪੀਲ ਪ੍ਰਵੀਨ ਬੰਗਾ