ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਇਸ ਫਾਨੀ ਦੁਨੀਆਂ ਚੋਂ ਕਿਸੇ ਦਾ ਵੀ ਅਚਨ ਚੇਤ ਤੁਰ ਜਾਣਾ ਬੜੀ ਹੀ ਅਚੰਬੇ ਵਾਲੀ ਗਲ ਹੁੰਦੀ ਹੈ ਇਸੇ ਤਰਾਂ ਸਾਡੇ ਬੜੇ ਹੀ ਸਤਿਕਾਰਯੋਗ ਬਰਦਰ ਇਨ ਲਾ ਸ੍ਰੀ ਰਾਮ ਸਰੂਪ ਭਾਟੀਆ ਜੀ ਪਿੰਡ ਘਮੋਰ ਤੋਂ ਜੋ ਕਿ ਆਪਣੀ ਸੰਸਾਰਕ ਯਾਤਰਾ ਪੁਰੀ ਕਰਦੇ ਹੋਏ ਗੁਰੂ ਮਾਹਾਰਾਜ ਜੀ ਦੇ ਚਰਨਾ ਵਿਚ ਜਾ ਬਿਰਾਜੇ ਹਨ ਜਿਹਨਾ ਦੀ ਲੰਵੀ ਵਿਮਾਰੀ ਕਰਕੇ ਪੀ ਜੀ ਆਈ ਵਿਖੇ 9-6-2025 ਨੂੰ ਮੋਤ ਹੋਗੀ ਸੀ ਅੱਜ ਮਿਤੀ 16-6-2025 ਨੂੰ ਉਹਨਾ ਦੇ ਨਮੇਤ ਅਤਮਿਕ ਸਾਂਤੀ ਲਈ ਗੁਰੂ ਗਰੰਥ ਸਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁੱਖਮੰਨੀ ਸਾਹਿਬ ਜੀ ਦੇ ਜਾਪ ਕਰਦੇ ਹੋਏ ਪਾਠ ਦੇ ਭੋਗ ਪਾਏ ਗਏ ਇਸ ਦੁਖ ਦੀ ਘੜੀ ਵਿਚ ਮੇਰੇ ਨਾਲ ਦੁਖ ਸਾਂਝਾ ਕਰਨ ਆਏ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ ਜੀ,ਵਕੀਲ ਰਾਜ ਕੁਮਾਰ ਜੀ,ਵਕੀਲ ਮੁਕੇਸ਼ ਕੁਮਾਰ ਬਾਲੀ ਜੀ,ਅਮਰੀਕ ਸਿੰਘ ਬੰਗਾ ਜੀ, ਹਰਭਜਨ ਸਿੰਘ ਝਲੀ ਜੀ,ਲਾਲ ਚੰਦ ਜੀ,ਗੁਰਮੀਤ ਸਿੰਘ ਮੱਲਾ ਜੀ, ਮਾ:ਰੇਸ਼ਮ ਲਾਲ ਜੀ,ਅਤੇ ਸਾਰੇ ਰਿਸਤੇਦਾਰ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



