HOME ਐਡਵੋਕੇਟ ਸੁਰਿੰਦਰ ਜੀ ਦੀ ਦਾਦੀ ਜੀ ਦੀ ਅੰਤਿਮ ਅਰਦਾਸ ਹੋਈ

ਐਡਵੋਕੇਟ ਸੁਰਿੰਦਰ ਜੀ ਦੀ ਦਾਦੀ ਜੀ ਦੀ ਅੰਤਿਮ ਅਰਦਾਸ ਹੋਈ

7

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਐਡਵੋਕੇਟ ਸੁਰਿੰਦਰ ਜੀ ਦੇ ਦਾਦੀ ਜੀ ਦੀ ਅੰਤਿਮ ਅਰਦਾਸ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਐਡਵੋਕੇਟ ਧਰਮਿੰਦਰ ਦਾਦਰਾ, ਸ਼੍ਰੀ ਯਸ਼ ਭੱਟੀ ਪ੍ਰਧਾਨ ਚੱਬੇਵਾਲ ਨੇ ਹਾਜਰੀ ਲਗਾਈਹ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਤੋਂ ਇਲਾਵਾ ਬਾਰ ਐਸੋਸੀਏਸ਼ਨ ਪ੍ਧਾਨ ਨਾਲ ਵਕੀਲਾਂ ਦੀ ਟੀਮ, ਜੈ ਪ੍ਕਾਸ਼ ਜਨਰਲ ਸਕੱਤਰ ਚੱਬੇਵਾਲ, ਲੱਕੀ ਅਸਲਾਮਾਬਾਦ ਆਦਿ ਹਾਜ਼ਰ ਸਨ। ਇਸ ਮੌਕੇ ਤੇ ਵਰਕਰ ਅਤੇ ਸਾਕ ਸਬੰਧੀਆਂ ਨੇ ਹਾਜ਼ਰੀ ਲਗਵਾਈ। ਐਂਡ ਸੁਰਿੰਦਰ ਜੀ ਨੇ ਆਏ ਹੋਏ ਆਗੂਆਂ ਅਤੇ ਸਕੇਂ ਸਬੰਧੀਆਂ ਦਾ ਧੰਨਵਾਦ ਕੀਤਾ ਜੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੇਲਵੇ ਮੰਡੀ ਸਕੂਲ ਦੀ ਵਿਦਿਆਰਥਣ ਪ੍ਰਾਂਸ਼ੂ ਨੇ 482 ਅਤੇ ਹਰਮਨਜੀਤ ਨੇ 479 ਅੰਕ ਪ੍ਰਾਪਤ ਕਰਕੇ ਵੋਕੇਸ਼ਨਲ ਸਟ੍ਰੀਮ ‘ਚ ਜ਼ਿਲ੍ਹੇ ਵਿੱਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕੀਤਾ
Next articleਸਾਹਿਤ ਕਲਮ ਵੱਲੋਂ ਮਿੰਨ੍ਹੀ ਕਹਾਣੀ ਦਰਬਾਰ 20 ਨੂੰ