HOME ਪਿੰਡ ਕੁਲਥਮ ਵਿੱਚ ਲੋੜਵੰਦ ਧੀ ਦੇ ਵਿਆਹ ਕਾਰਜ ਤੇ ਕੁਲਥਮ ਵੈਲਫੇਅਰ ਸੁਸਾਇਟੀ...

ਪਿੰਡ ਕੁਲਥਮ ਵਿੱਚ ਲੋੜਵੰਦ ਧੀ ਦੇ ਵਿਆਹ ਕਾਰਜ ਤੇ ਕੁਲਥਮ ਵੈਲਫੇਅਰ ਸੁਸਾਇਟੀ ਦੀ ਟੀਮ ਵਲੋਂ 5100 ਰੁਪਏ ਦੀ ਰਾਸ਼ੀ ਸ਼ਗਨ ਸਕੀਮ ਦੇ ਰੂਪ ਵਿੱਚ ਭੇਟ ਕੀਤੀ ਗਈ – ਕੁਲਥਮ

5

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਪਿੰਡ ਕੁਲਥਮ ਦੇ ਨੌਜਵਾਨਾਂ ਵਲੋ ਚਲਾਈ ਗਈ ਸੰਸਥਾ ਕੁਲਥਮ ਵੈਲਫੇਅਰ ਸੋਸਾਇਟੀ ਦੇ ਬੈਨਰ ਹੇਠ ਲੋੜਵੰਦ ਧੀ ਦੇ ਵਿਆਹ ਕਾਰਜ ਤੇ ਜੋ 5100 ਰੁਪਏ ਦੀ ਸ਼ਗਨ ਸਕੀਮ ਸ਼ੁਰੂ ਕੀਤੀ ਉਹ ਲੋੜਵੰਦ ਪਰਿਵਾਰ ਦੇ ਮੁਖੀ ਦਲੀਪ ਚੰਦ ਨੂੰ ਸੌਂਪੀ ਗਈਪਰਿਵਾਰ ਨੇ ਕੁਲਥਮ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਤੁਸੀਂ ਸਾਰੇ ਨੌਜਵਾਨ ਕਾਰਜ ਕਰ ਰਹੇ ਹੋ ਇਹੀ ਅਸਲ ਸੇਵਾ ਹੈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਸੋਨੂੰ ਨਰ, ਵਾਇਸ ਪ੍ਧਾਨ ਸਤਨਾਮ ਸਿੰਘ ਅਟਵਾਲ, ਖਜਾਨਚੀ ਕੋਮਲ ਕੁਮਾਰ, ਉਪ ਖਜਾਨਚੀ ਦੀਪਕ ਅਟਵਾਲ, ਗੌਰਵ ਕੁਮਾਰ (ਪੌ੍ਜੈਕਟ ਕੋਆਰਡੀਨੇਟਰ), ਕੁਲਵੰਤ ਕੁਮਾਰ (ਜਨਰਲ ਸਕੱਤਰ), ਮੁਕੇਸ਼ ਕੁਮਾਰ (ਸਕੱਤਰ), ਰੋਹਿਤ ਚੁੰਬਰ (ਸਕੱਤਰ) , ਕੁਲਦੀਪ ਕੁਮਾਰ (ਜਨਰਲ ਸਕੱਤਰ) ਲਵਪੀ੍ਤ (ਸਕੱਤਰ), ਹਰਜੋਤ ਕੁਮਾਰ, ਹੈਰੀ (ਸਲਾਹਕਾਰ) ਅਤੇ ਰਾਕੇਸ਼ ਕੁਮਾਰ ਕੁਲਥਮ ਹਾਜਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਾਣੀ ਦੀ ਮਾਰ ਅਸੀ ਝੱਲਦੇ ਤਾਹੀਓਂ ਪਾਣੀ ਤੇ ਸਾਡਾ ਹੱਕ:ਗੋਲਡੀ ਪੁਰਖਾਲੀ
Next articleਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਮਿਲਿਆ ਵੱਡਾ ਹੁਲਾਰਾ ਪਟਿਆਲਾ ਵਿੱਚ ਆਪ ਅਤੇ ਕਾਂਗਰਸ ਦੇ ਲੀਡਰ ਹੋਏ ਬਸਪਾ ਚ ਸ਼ਾਮਿਲ–ਬਿਪਲ ਕੁਮਾਰ, ਕਰੀਮਪੁਰੀ