HOME ਪਾਣੀ ਦੀ ਮਾਰ ਅਸੀ ਝੱਲਦੇ ਤਾਹੀਓਂ ਪਾਣੀ ਤੇ ਸਾਡਾ ਹੱਕ:ਗੋਲਡੀ ਪੁਰਖਾਲੀ

ਪਾਣੀ ਦੀ ਮਾਰ ਅਸੀ ਝੱਲਦੇ ਤਾਹੀਓਂ ਪਾਣੀ ਤੇ ਸਾਡਾ ਹੱਕ:ਗੋਲਡੀ ਪੁਰਖਾਲੀ

8
ਗੋਲਡੀ ਪੁਰਖਾਲੀ

ਰੋਪੜ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦੋਂ ਵੀ ਪਾਣੀ ਦੀ ਮਾਰ ਪੈਂਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬੀ ਹੀ ਝੱਲਦੇ ਹਨ। ਹਰ ਹਲਾਤ ਨਾਲ ਲੜਦੇ ਹੋਏ ਹਰ ਦੁੱਖ ਆਪਣੇ ਪਿੰਡੇ ਤੇ ਹੰਡਾਉਦੇ ਹਨ। ਰਪੇਨੀਅਨ ਅਨੂਸਾਰ ਵੀ ਪਾਣੀਆਂ ਤੇ ਸਾਡਾ ਹੀ ਹੱਕ ਬਣਦਾ ਹੈ। ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵਲੋਂ ਸਾਰੀਆਂ ਪਾਰਟੀਆਂ ਦੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਚੰਗਾ ਸੰਦੇਸ਼ ਦਿੱਤਾ ਹੈ ਅਤੇ ਸਮੂਹ ਪਾਰਟੀਆਂ ਵਲੋਂ ਵੀ ਪੰਜਾਬ ਪੱਖੀ ਇਕਤਰਫਾ ਸਟੈਂਡ ਲੈਣਾ ਪੰਜਾਬ ਦੇ ਹਿੱਤ ਵਿੱਚ ਫੈਸਲਾ ਸਲਾਘਾਯੋਗ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵੈਨਕੂਵਰ ਚ ਹੋਈ ਮੈਰਾਥਨ ਦੌੜ ਚ 25 ਹਜਾਰ ਦੌੜਾਕਾਂ ਨੇ ਭਾਗ ਲਿਆ, 65 ਦੇਸ਼ਾਂ ਦੇ ਦੌੜਾਕਾਂ ਨੇ ਕੀਤੀ ਸ਼ਿਰਕਤ
Next articleਪਿੰਡ ਕੁਲਥਮ ਵਿੱਚ ਲੋੜਵੰਦ ਧੀ ਦੇ ਵਿਆਹ ਕਾਰਜ ਤੇ ਕੁਲਥਮ ਵੈਲਫੇਅਰ ਸੁਸਾਇਟੀ ਦੀ ਟੀਮ ਵਲੋਂ 5100 ਰੁਪਏ ਦੀ ਰਾਸ਼ੀ ਸ਼ਗਨ ਸਕੀਮ ਦੇ ਰੂਪ ਵਿੱਚ ਭੇਟ ਕੀਤੀ ਗਈ – ਕੁਲਥਮ