ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ “ਫੁਲਕਾਰੀ” ‘ਚ ਰੰਗ ਬਿਖੇਰਨ ਲਈ ਤਿਆਰ ਸਰਬਜੀਤ ਫੁੱਲ ਤੇ ਆਰ ਕੌਰ

(ਸਮਾਜ ਵੀਕਲੀ)-ਜਲੰਧਰ (ਕੁਲਦੀਪ ਚੁੰਬਰ )– ਪ੍ਰੋਗਰਾਮ “ਫੁਲਕਾਰੀ” ‘ਚ ਗੀਤ ‘ਸਰਦਾਰ’ ਨਾਲ ਹਾਜ਼ਰੀ ਲਗਵਾ ਰਹੇ ਨੇ ਸਰਬਜੀਤ ਫੁੱਲ ਤੇ ਆਰ ਕੌਰ । ਇਸ ਗੀਤ ਨੂੰ ਸਰਬਜੀਤ ਫੁੱਲ ਨੇ ਕਲਮਬੰਦ ਕੀਤਾ ਹੈ ਤੇ ਸੰਗੀਤ ਐਮ ਜੇ ਪੀ ਵਲੋਂ ਤਿਆਰ ਕੀਤਾ ਏ। ਵੀਡੀਓ ਸੂਰਜ ਹੁਸੈਨਪੁਰੀ ਤੇ ਐਮ ਜੇ ਪੀ ਵਲੋਂ ਬਣਾਈ ਗਈ ਹੈ । ਇਸ ਪ੍ਰੋਗਰਾਮ ਵਿਚ ਗਾਇਕ ਸੋਨੂ ਬਾਜ਼ ਨਵਾਂ ਪਿੰਡੀਆ ਰੰਮੀ ਅਨਾਇਤ ਤੇ ਹੋਰ ਗਾਇਕ ਹਾਜ਼ਰੀ ਭਰਨਗੇ । ਇਹ ਗੀਤ ਆਪ ਸਭ ਦੀ ਪਸੰਦ ਬਣੇਗਾ । ਇਹ ਜਾਣਕਾਰੀ ਸੂਰਜ ਹੁਸੈਨਪੁਰੀ ਨੇ ਦਿੱਤੀ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਹੋਣਹਾਰ ਧੀ ਪੰਜਾਬ ਦੀ’ ਐਵਾਰਡ ਨਾਲ “ਨਵਰੂਪ ਕੌਰ ਰੂਪ” ਸਨਮਾਨਤ
Next articleਡੀ ਡੀ ਪੰਜਾਬੀ ਤੇ ਨਵੇ ਸਾਲ ਦਾ “ਹੈਲੋ ਹੈਲੋ 2022” ਰੰਗਾਰੰਗ ਪ੍ਰੋਗਰਾਮ 31 ਦਸੰਬਰ ਰਾਤ ਨੂੰ 10 ਵਜੇ ਅੱਜ