ਡੀ ਡੀ ਪੰਜਾਬੀ ਤੇ ਨਵੇ ਸਾਲ ਦਾ “ਹੈਲੋ ਹੈਲੋ 2022” ਰੰਗਾਰੰਗ ਪ੍ਰੋਗਰਾਮ 31 ਦਸੰਬਰ ਰਾਤ ਨੂੰ 10 ਵਜੇ ਅੱਜ

(ਸਮਾਜਵੀਕਲੀ)- ਜਲੰਧਰ, (ਕੁਲਦੀਪ ਚੁੰਬਰ)- ਡੀ‌ ਡੀ ਪੰਜਾਬੀ ਤੇ ਨਵੇ ਸਾਲ ਨੂੰ ਜੀ ਆਇਆਂ ਆਖਦੇ ਹੋਏ ਰੰਗਾਰੰਗ ਪ੍ਰੋਗਰਾਮ “ਹੈਲੋ ਹੈਲੋ 2022” ਦਿਖਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 31 ਦਸੰਬਰ ਦੀ ਰਾਤ ਨੂੰ 10 ਵਜੇ ਤੋਂ 11 ਵਜੇ ਤੱਕ ਟੈਲੀਕਾਸਟ ਹੋਵੇਗਾ ।ਇਸ ਪ੍ਰੋਗਰਾਮ ਵਿੱਚ ਇੰਟਰਨੈਸ਼ਨਲ ਲੋਕ ਗਾਇਕ ਜਨਾਬ ਸੁਰਿੰਦਰ ਸ਼ਿੰਦਾ ,ਅਮਰ ਅਰਸ਼ੀ – ਨਰਿੰਦਰ ਜੋਤ , ਦਲਵਿੰਦਰ ਦਿਆਲਪੁਰੀ , ਨਿੰਦੀ ਬੋਪਾਰਾਏ , ਬੀ ਕੇ ਗੁਰਦਾਸ , ਮਾਸਟਰ ਦਯਾ ਰਾਮ , ਸਿੱਧੂ ਸਤਨਾਮ , ਸਾਹਿਲ ਚੌਹਾਨ , ਕਸ਼ਮੀਰ ਕਮਲ ,ਅਮਰੀਕ ਮਾਇਕਲ – ਆਰ ਕੌਰ , ਗਾਇਕਾ ਰਿਹਾਨਾ ਭੱਟੀ ਤੋ ਇਲਾਵਾ ਪ੍ਰਸਿੱਧ ਗਾਇਕ ਆਪਣੇ ਗੀਤਾਂ ਨਾਲ ਹਾਜਰੀ ਭਰਨਗੇ। ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ, ਪੂਜਾ ਸੱਭਰਵਾਲ ਅਤੇ ਡਾਇਰੈਕਟਰ ਅਮਰੀਕ ਮਾਇਕਲ ਹਨ।

ਸਮਾਜਵੀਕਲੀਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ “ਫੁਲਕਾਰੀ” ‘ਚ ਰੰਗ ਬਿਖੇਰਨ ਲਈ ਤਿਆਰ ਸਰਬਜੀਤ ਫੁੱਲ ਤੇ ਆਰ ਕੌਰ
Next articleਨਵੇਂ ਸਾਲ ਦੀ ਖੁਸ਼ੀ ਵਿੱਚ ਬਿਜਲੀ ਘਰ ਲਈ ਦੋ ਬੈਂਚ ਸਥਾਪਿਤ ਕੀਤੇ – ਲਾਇਨ ਅਸ਼ੋਕ ਸੰਧੂ ਨੰਬਰਦਾਰ