ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਭਾਰਤ ਲੋੜ ਸਮੇਂ ਅਮਰੀਕੀ ਲੋਕਾਂ ਦੇ ਨਾਲ ਸੀ ਅਤੇ ਹੁਣ ਕਰੋਨਾ ਕਾਰਨ ਸੰਕਟ ਵਿੱਚ ਘਿਰੇ ਭਾਰਤ ਨਾਲ ਅਮਰੀਕਾ ਡੱਟ ਕੇ ਖੜ੍ਹਾ ਹੈ। ਬਾਇਡਨ ਨੇ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਗੱਲਬਾਤ ਤੋਂ ਬਾਅਦ ਕਹੀ।
HOME ਔਖੇ ਵੇਲੇ ਭਾਰਤ ਨੇ ਅਮਰੀਕਾ ਦੀ ਮਦਦ ਕੀਤੀ ਸੀ ਤੇ ਹੁਣ ਸਾਡੀ...