89 ਸਾਲ ਦੀ ਸ਼ੂਟਰ ਦਾਦੀ ਨੂੰ ਕਰੋਨਾ, ਹਸਪਤਾਲ ’ਚ ਦਾਖਲ

ਨਵੀਂ ਦਿੱਲੀ(ਸਮਾਜ ਵੀਕਲੀ) : ‘ਸ਼ੂਟਰ ਦਾਦੀ’ ਵਜੋਂ ਮਸ਼ਹੂਰ ਨਿਸ਼ਾਨੇਬਾਜ਼ ਚੰਦਰੋ ਤੋਮਰ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਨੂੰ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਬਾਗਪਤ ਦੀ 89 ਸਾਲਾ ਸ਼ੂਟਰ ਦੇ ਟਵਿੱਟਰ ਪੇਜ ’ਤੇ ਇਹ ਜਾਣਕਾਰੀ ਦਿੱਤੀ ਗਈ ਹੈ।

Previous articleਔਖੇ ਵੇਲੇ ਭਾਰਤ ਨੇ ਅਮਰੀਕਾ ਦੀ ਮਦਦ ਕੀਤੀ ਸੀ ਤੇ ਹੁਣ ਸਾਡੀ ਵਾਰੀ: ਬਾਇਡਨ
Next articleਗੋਆ ਦੀ ਅਦਾਲਤ ਤੇਜਪਾਲ ਮਾਮਲੇ ’ਚ 12 ਮਈ ਨੂੰ ਸੁਣਾਏਗੀ ਫ਼ੈਸਲਾ