ਔਖੇ ਵੇਲੇ ਭਾਰਤ ਨੇ ਅਮਰੀਕਾ ਦੀ ਮਦਦ ਕੀਤੀ ਸੀ ਤੇ ਹੁਣ ਸਾਡੀ ਵਾਰੀ: ਬਾਇਡਨ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਭਾਰਤ ਲੋੜ ਸਮੇਂ ਅਮਰੀਕੀ ਲੋਕਾਂ ਦੇ ਨਾਲ ਸੀ ਅਤੇ ਹੁਣ ਕਰੋਨਾ ਕਾਰਨ ਸੰਕਟ ਵਿੱਚ ਘਿਰੇ ਭਾਰਤ ਨਾਲ ਅਮਰੀਕਾ ਡੱਟ ਕੇ ਖੜ੍ਹਾ ਹੈ। ਬਾਇਡਨ ਨੇ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਗੱਲਬਾਤ ਤੋਂ ਬਾਅਦ ਕਹੀ।

Previous articleਦੇਸ਼ ’ਚ ਕਰੋਨਾ ਦੇ 323144 ਨਵੇਂ ਮਾਮਲੇ ਤੇ 2771 ਮੌਤਾਂ, ਪੰਜਾਬ ’ਚ ਮਰਨ ਵਾਲਿਆਂ ਦੀ ਗਿਣਤੀ 8530 ਤੱਕ ਪੁੱਜੀ
Next article89 ਸਾਲ ਦੀ ਸ਼ੂਟਰ ਦਾਦੀ ਨੂੰ ਕਰੋਨਾ, ਹਸਪਤਾਲ ’ਚ ਦਾਖਲ