HOME 25 ਹਜ਼ਾਰ ਰੁਪਏ ਪਾਰਟੀ ਫੰਡ ਦੇ ਕੇ ਕਰਮ ਚੰਦ ਜੀ ਨੇ ਮਾਂਣ...

25 ਹਜ਼ਾਰ ਰੁਪਏ ਪਾਰਟੀ ਫੰਡ ਦੇ ਕੇ ਕਰਮ ਚੰਦ ਜੀ ਨੇ ਮਾਂਣ ਮਸੂਸ ਕੀਤਾ

1

ਜਲੰਧਰ ,  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਜਲੰਧਰ ਵੈਸਟ ਵਿਧਾਨ ਸਭਾ ਦੇ ਪ੍ਰਧਾਨ ਸ੍ਰੀ ਕਰਮ ਚੰਦ ਜੀ ਦੇ ਘਰ ਪੰਜਾਬ ਸੰਭਾਲੋ ਮਹਿਮ ਦੇ ਦੂਸਰੇ ਪੜਾਅ ਦੇ ਤਹਿਤ ਚਾਹ ਤੇ ਚਰਚਾ ਹੋਈ ਹਾਜਰੀਨ ਸਭ ਸਾਥੀਆਂ ਨੇ ਪੰਜਾਬ ਸੰਭਾਲੋ ਮਹਿਮ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਸ੍ਰੀ ਕਰਮ ਚੰਦ ਜੀ ਨੇ ਆਪਣੀ ਕਿਰਤ ਕਮਾਈ ਵਿੱਚੋਂ 25 ਹਜਾਰ ਰੁਪਆ ਪਾਰਟੀ ਦੇ ਕੇਂਦਰੀ ਫੰਡ ਲਈ ਆਰਥਿਕ ਸਹਿਯੋਗ ਵੀ ਦਿੱਤਾ ਬਸਪਾ ਪੰਜਾਬ ਵੱਲੋਂ ਸ੍ਰੀ ਕਰਮ ਚੰਦ ਜੀ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪਾਰਟੀ ਦੇ ਆਗੂ ਜਗਦੀਸ਼ ਦੀਸ਼ਾ,ਐਡਵੋਕੇਟ ਪ੍ਰਿਤਪਾਲ ਸਿੰਘ,ਦਵਿੰਦਰ ਗੋਗਾ ਜੀ ਕੌਂਸਲਰ,ਵਿਜੇ ਯਾਦਵ, ਚਮਨ ਲਾਲ ਟੂਟੋਮਜਾਰਾ, ਮਨਦੀਪ ਮਨੀ ਇਸ ਤੋਂ ਇਲਾਵਾ ਅਨੇਕਾਂ ਵੀਰ,ਭੈਣਾਂ ਵੀ ਮੌਜੂਦ ਸਨ-ਪੰਜਾਬ ਸਮਾਲੋ ਮਹਿਮ ਜਿੰਦਾਬਾਦ,ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸੰਵਿਧਾਨ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਲਈ ਸਾਨੂੰ ਇਕੱਠੇ ਹੋਣ ਦੀ ਲੋੜ :ਗੋਲਡੀ ਪਰਖਾਲੀ
Next article13 ਸਾਲਾ ਦੀ ਨਾਬਾਲਗ ਬੱਚੀ ਦੇ ਕਾਤਲ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਜਲਦ ਸਖ਼ਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ : ਭੈਣ ਸੰਤੋਸ਼ ਕੁਮਾਰੀ