ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬੰਗਾ ਇਲਾਕੇ ਵਿੱਚ ਵੱਡੀ ਆਸਥਾ ਦੇ ਧਾਰਮਿਕ ਅਸਥਾਨ ਧੰਨ ਧੰਨ 108 ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਬਿਰਧ ਆਸ਼ਰਮ ਫਤੂਆਣਾ ਭਰੋਮਜਾਰਾ ਦੇ ਸਾਲਾਨਾ ਜੋੜ ਮੇਲੇ ਹਰ ਸਾਲ ਦੀ ਤਰ੍ਹਾਂ ਸਾਥੀਆਂ ਸਮੇਤ ਹਾਜਰ ਹੋਏ ਪ੍ਰਬੰਧਕਾ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਸਾਹਿਬ ਨਾਲ ਸਨਮਾਨ ਕੀਤਾ ਇਸ ਮੌਕੇ ਤੇ ਸਹਿਯੋਗੀ ਸਾਥੀ ਵਿਜੈ ਗੁਣਾਚੌਰ ਜੀ ਜਿਲਾ ਜਥੇਬੰਦਕ ਸੱਕਤਰ ਬੀ ਐਸ ਪੀ ਬਸਪਾ ਆਗੂ ਜੈ ਪਾਲ ਸੂੰਡਾ ਜੀ ਰਾਜ ਕੁਮਾਰ ਜੀ ਰੋਟਰੀ ਕਲਬ ਇੰਜ ਪ੍ਰਵੀਨ ਕੁਮਾਰ ਕੁਮਾਰ ਰੋਟਰੀ ਕਲਬ, ਸੁਰਜੀਤ ਝੰਡੇਰ ਤੋਂ ਇਲਾਵਾ ਸਾਥੀ ਹਾਜਰ ਹੋਏ ਮਾਸਟਰ ਭੁਪਿੰਦਰ ਸਿੰਘ ਭਰੋਮਜਾਰਾ, ਸਾਬਕਾ ਸਰਪੰਚ ਰਾਮ ਸਿੰਘ ਭਰੋਮਜਾਰਾ ਤੋ ਇਲਾਵਾ ਸਾਥੀ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



