HOME ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਕਾਮਯਾਬ ਕਰਨ ਲਈ ਵਿਚਾਰਾਂ ਹੋਈਆਂ

ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਕਾਮਯਾਬ ਕਰਨ ਲਈ ਵਿਚਾਰਾਂ ਹੋਈਆਂ

5

 ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਵਿਦੇਸ਼ ( ਡਬਈ) ਦੀ ਧਰਤੀ ਤੇ ਮਹਾਂਪੁਰਸ਼ਾ ਦੇ ਅੰਦੋਲਨ ਨੂੰ ਸਮਰਪਿਤ ਬੰਗਾ ਹਲਕੇ ਦੇ ਪਿੰਡ ਜਸੋਮਜਾਰਾ ਦੇ ਅਮਰਜੀਤ ਜੀ ਦੇ ਨਿਵਾਸ ਤੇ ਜਾਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਨੇ ਪਰਿਵਾਰਿਕ ਗਲਬਾਤ ਤੋ ਇਲਾਵਾ ਬਸਪਾ ਦੀ ਮਜ਼ਬੂਤ ਕਰਨ ਸੰਬਧੀ ਵਿਚਾਰ ਵਿਟਾਂਦਰਾ ਕੀਤਾ ਇਸ ਮੋਕੇ ਤੇ ਬਸਪਾ ਆਗੂ ਹਰੀ ਪਰਕਾਸ਼ ਸਾਬਕਾ ਮੈਂਬਰ ਪੰਚਾਇਤ ਰਾਮ ਲਾਲ ਜੀ ਤੇ ਪਰਿਵਾਰਿਕ  ਮੈਂਬਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਬਿਰਧ ਆਸ਼ਰਮ ਫਤੂਆਣਾ ਭਰੋ ਮਜਾਰਾ ਵਿਖੇ ਜੋੜ ਮੇਲਾ
Next articleਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵੱਖ-ਵੱਖ ਵਿਭਾਗਾਂ ਦੇ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ