ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਮਿਤੀ 19-10-2025 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਅਹੁਦੇਦਾਰ ਸਾਹਿਬਾਨਾ ਦੀ ਮੀਟਿੰਗ ਸਰਦਾਰ ਗੁਰਵਿੰਦਰ ਸਿੰਘ ਖਾਲਸਾ ਜੀ ਦੀ ਅਗਵਾਈ ਵਿੱਚ ਪਿੰਡ ਭਾਮ ਵਿਖੇ ਕੀਤੀ ਗਈ ਜਿਸ ਦੇ ਵਿੱਚ ਵਿਸੇਸ ਤੌਰ ਤੇ ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ ਜੀ ਪਹੁੰਚੇ ਮੀਟਿੰਗ ਦੇ ਵਿੱਚ ਆਉਣ ਵਾਲੀਆ ਜਿਲਾ ਪ੍ਰੀਸਦ ਸੰਮਤੀ ਦੀਆ ਚੋਣਾਂ ਦੇ ਸਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ ਅਤੇ ਹਲਕੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਨੀਅਤ ਨਾਲ ਆਏ ਹੋਏ ਅਹੁਦੇਦਾਰ ਸਾਹਿਬਾਨਾ ਨੂੰ ਜੁੰਮੇਵਾਰੀਆ ਸੌਪਿਆ ਅਤੇ ਇਨਾਂ ਚੋਣਾਂ ਵਿੱਚ ਬਸਪਾ ਵੱਲੋ ਚੋਣਾਂ ਜਿੱਤਣ ਦੇ ਲਈ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਉਹਦੇ ਦਾਰ ਸਾਹਿਬਾਨਾ ਵਿੱਚ ਰਾਕੇਸ਼ ਕਿੱਟੀ ਜੀ ਜਿਲਾ ਸਕਤਰ,ਸਤਪਾਲ ਬਡਲਾ ਜੀ ,ਸੁਦੇਸ਼ ਭੱਟੀ ਸਿਬਲੀ ਜੀ ,ਬਲਵੰਤ ਨੌਨੀਤਪੁਰ ਜੀ ,ਵਿੱਕੀ ਬੰਗਾ ਕਾਲੇਵਾਲ ਜੀ ,ਰਾਜੇਸ਼ ਭੂਨੋ ਜੀ ,ਰਾਜਨ ਭੁੰਨੋ ਜੀ , ਪ੍ਰਵੀਨ ਕੁਮਾਰ ਨੌਨੀਤਪੁਰ ਜੀ ,ਜਸਵਿੰਦਰ ਤਾਜੋਵਾਲ ਜੀ , ਤੇਜਪਾਲ ਮਾਨਾ ਜੀ , ਹੈਪੀ ਮਾਰੁਲੀ ਜੀ ,ਪ੍ਰੇਮ ਸਿੰਘ ਖ਼ਾਲਸਾ ਜੀ ,ਡਾਕਟਰ ਹਰਨੇਕ ਸਿੰਘ ਜੀ ,ਸਰਪੰਚ ਜੁਗਿੰਦਰ ਸਿੰਘ ਜੀ ,ਪਰਮਜੀਤ ਪੰਮਾ ਜੰਗਣੀਵਾਲ,ਸਮੀਰ ਮਾਨਾ,ਅਮਨਦੀਪ ਬੱਬੂ,ਜਗਦੀਪ ਜੀ ,ਇੰਦਰਪਾਲ ਭੁੰਗਰਨੀ ,ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



