ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਆ ਰਿਹਾ ਹੈ ਸੁਰਾਂ ਦੀ ਮਲਕਾ ਸ਼ਮਾ ਸਿੰਘ ਦਾ ਧਾਰਮਿਕ ਟਰੈਕ “ਸੰਗਤਾ ਨੂੰ ਹੋਣ ਵਧਾਈਆਂ”

ਸੁਰਾਂ ਦੀ ਮਲਕਾ ਸ਼ਮਾ ਸਿੰਘ

 

(ਸਮਾਜ ਵੀਕਲੀ)- ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਸਾਜਨ ਵਿਰਦੀ ਦੀ ਧਾਰਮਿਕ ਪੇਸ਼ਕਸ਼ “ਵਧਾਈਆਂ ਗੁਰਾਂ ਦੇ ਗੁਰਪੁਰਬ ਦੀਆ” ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਹੱਕ ਰਿਕਾਰਡ ਕੰਪਨੀ ਵਲੋਂ ਧਾਰਮਿਕ ਟਰੈਕ ਵਧਾਈਆਂ ਗੁਰਾਂ ਦੇ ਗੁਰਪੁਰਬ ਦੀਆਂ ਪੂਰੇ ਵਿਸ਼ਵ ਭਰ ਦੇ ਵਿਚ ਰਲੀਜ ਕੀਤਾ ਜਾਵੇਗਾ। ਜਿਸ ਨੂੰ ਆਪਣੀ ਮਾਖਿਉ ਮਿੱਠੀ ਆਵਾਜ਼ ਦੇ ਵਿਚ ਸੁਰਾਂ ਦੀ ਮਲਕਾ ਸ਼ਮਾ ਸਿੰਘ ਨੇ ਗਾਇਆ ਹੈ। ਜਿਸ ਨੂੰ ਲਿਖਿਆ ਹੈ ਵਰਲਡ ਫੇਮਸ ਕਲਮ ਹੈਪੀ ਡੱਲੀ ਨੇ ਅਤੇ ਜਿਸ ਦਾ ਮਿਉਜਕ ਸਾਬ ਸਿੰਘ ਨੇ ਮਧੁਰ ਧੁੰਨਾਂ ਦੇ ਨਾਲ ਸ਼ਿੰਗਾਰੇਆ ਹੈ। ਜਿਸ ਦਾ ਵੀਡੀਓ ਰੁਕਮਨ ਵੀਡੀਓ ਨੇ ਤਿਆਰ ਕੀਤਾ ਹੈ। ਸਿੰਗਰ ਐਮ ਜੇ ਦਾ ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਯੋਗਦਾਨ ਲਈ ਧੰਨਵਾਦ।ਪੂਰੀ ਟੀਮ ਇਸ ਪ੍ਰੋਜੈਕਟ ਨੂੰ ਲੈਕੇ ਕਾਫੀ ਆਸ ਬੰਦ ਹੈ ਕੀ ਸੰਗਤਾਂ ਵਲੋਂ ਭਰਮਾ ਪਿਆਰ ਤੇ ਸਨੇਹ ਮਿਲੇਗਾ।

Previous articleNEW SUN ABOVE AMERICA – SERAFIMO
Next articleਕਾਰਪੋਰੇਟੀ ਕਾਲੇ ਖੇਤੀ ਕਨੂੰਨਾਂ ਵਿਰੁੱਧ ਇਸਤਰੀਆਂ ਦੀ ਸ਼ਮੂਲੀਅਤ