ਵੱਖਰੇ ਦਿਸਣ ਪੰਜਾਬੀ

(ਸਮਾਜਵੀਕਲੀ)

ਹਰ ਖੇਤਰ ਖੇਤਰ ਵਿੱਚ ਜਿੱਤਾਂ ਦਰਜ
ਕਰਾ ਗਏ ਹਾਂ ਮਿੱਤਰੋ .
ਬਾਬੇ ਨਨਕ ਦਾ ਨਾਓਂ ਜਪਣ ਵਾਲ਼ੇ
ਅਖਵਾ ਗਏ ਹਾਂ ਮਿੱਤਰੋ .
ਅਸੀਂ ਤਿੰਨ ਸੌ ਅਠੱਤਰ ਦਿਨਾਂ ‘ਚ
ਰਚ ਦਿੱਤਾ ਇਤਿਹਾਸ ਨਵਾਂ ,
ਅੱਜ ਤਾਂ ਹੀ ਵੇਖੋ ਵਿਸ਼ਵ ਪੱਧਰ ‘ਤੇ
ਛਾ ਗਏ ਹਾਂ ਮਿੱਤਰੋ .

ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
99148 36037

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਮੁਲਾਜ਼ਮਾਂ ਨੇ ਭੱਤਿਆਂ ਦੀ ਬਹਾਲੀ ਲਈ ਕੀਤਾ ਰੋਸ ਪ੍ਰਦਰਸ਼ਨ
Next articleਨਾਇਬ ਤਹਿਸੀਲਦਾਰ ਵਿਜੇ ਕੁਮਾਰ ਨੇ ਹੁਸ਼ਿਆਰਪੁਰ ਸ਼ਹਿਰ ਦਾ ਚਾਰਜ ਸੰਭਾਲਿਆ