ਬਰਨਾਲਾ (ਸਮਾਜ ਵੀਕਲੀ) : ਪੰਜਾਬ ਦੀਆਂ 32 ਅਤੇ ਭਾਰਤ ਭਰ ਦੀਆਂ 500 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਦੇ ਬਣੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਬਰਨਾਲਾ-ਬਾਜਾਖ਼ਾਨਾ ਰੋਡ ’ਤੇ ਸਥਿਤ ‘ਰਿਲਾਇੰਸ ਸਮਾਰਟ ਮਾਲ’ ਦੇ ਸਾਹਮਣੇ 97 ਦਿਨਾਂ ਤੋਂ ਘਿਰਾਓ ਜਾਰੀ ਹੈ। ਇਸ ਮੌਕੇ ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਜਸਪਾਲ ਸਿੰਘ ਚੀਮਾ, ਮਲਕੀਤ ਸਿੰਘ ਗੋਧਾ, ਮੁਖਤਿਆਰ ਸਿੰਘ ਸੰਘੇੜਾ ਅਤੇ ਸੁਖਦੇਵ ਸਿੰਘ ਮੱਲੀ, ਮੇਜਰ ਸਿੰਘ ਸੰਘੇੜਾ ਅਤੇ ਭੋਲਾ ਸਿੰਘ ਕਰਮਗੜ੍ਹ ਨੇ ਸੰਬੋਧਨ ਕੀਤਾ।
HOME ਰਿਲਾਇੰਸ ਸਮਾਰਟ ਮਾਲ ਬਰਨਾਲਾ ਦਾ ਘਿਰਾਓ ਜਾਰੀ