ਮੇਰੇ ਪਿੰਡ ਦੇ ਲੋਕ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਮੇਰੇ ਪਿੰਡ ਦੇ ਕੱਚੇ ਰਸਤੇ ,
ਖੁੱਲੇ੍ ਡੁੱਲੇ ਨੇ  ।
ਲੋਕ ਮਿਹਨਤਾਂ ਕਰਦੇ ਤਾਂ ਹੀ,
ਬਲ਼ਦੇ ਚੁੱਲੇ੍ ਨੇ ।
ਸਬਰ ਸਬੂਰੀ , ਤੰਦਰੁਸਤੀ ,
 ਸੰਤੁਸ਼ਟੀ ਪੱਲੇ ਹੈ ;
ਹੱਥ ਰਹਿੰਦਾ ਏ ਤੰਗ ਫੇਰ ਵੀ ,
ਲੁਟਦੇ ਬੁੱਲੇ ਨੇ  ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               9478408898
Previous articleਮਾਲਿਕ ਦੇ ਬੰਦੇ
Next articleਰਿਕਸ਼ਾ ਅਤੇ ਜਹਾਜ਼ ਦੀ ਪੋੜੀਆਂ