ਮਹਾਰਾਸ਼ਟਰ ਵਿਚ ਦੋ ਡਾਕਟਰਾਂ ’ਤੇ ਹਮਲਾ

ਨਾਗਪੁਰ (ਸਮਾਜ ਵੀਕਲੀ): ਇੱਥੇ ਅੱਜ ਦੋ ਅਣਪਛਾਤੇ ਵਿਅਕਤੀਆਂ ਨੇ ਇਕ ਛੋਟੀ ਜਿਹੀ ਗੱਲ ’ਤੇ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕੰਮ ਕਰਦੇ ਦੋ ਡਾਕਟਰਾਂ ’ਤੇ ਹਮਲਾ ਕਰ ਦਿੱਤਾ। ਇਹ ਘਟਨਾ ਸ਼ਾਮ 6.30 ਵਜੇ ਉਸ ਵੇਲੇ ਵਾਪਰੀ ਜਦੋਂ ਡਾ. ਕਵਾਜਾ ਸਦੁੱਲਾਹ ਤੇ ਡਾ. ਫ਼ਰਾਜ਼ ਅਹਿਮਦ ਇਕ ਫਲਾਂ ਵਾਲੀ ਦੁਕਾਨ ’ਤੇ ਜਾ ਰਹੇ ਸਨ। 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਭਾਰਤ ਵਿਚ ਰਿਕਾਰਡ 4,187 ਮੌਤਾਂ
Next articleਭਾਰਤ ਵਿਚ 9 ਲੱਖ ਮਰੀਜ਼ਾਂ ਨੂੰ ਲੱਗੀ ਹੋਈ ਹੈ ਆਕਸੀਜਨ: ਵਰਧਨ