ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੁਣ ਇਕ ਦੀ ਥਾਂ ਦੋ ਦਿਨ ਚੱਲੇਗਾ

ਚੰਡੀਗੜ੍ਹ (ਸਮਾਜ ਵੀਕਲੀ) : ਭਲਕੇ 19 ਅਕਤੂਬਰ ਨੂੰ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੁਣ ਇਕ ਦੀ ਬਜਾਏ ਦੋ ਦਿਨ ਚੱਲੇਗਾ। ਸੂਤਰਾਂ ਮੁਤਾਬਕ

ਸੈਸ਼ਨ ਨੂੰ ਦੋ ਦਿਨਾਂ ਤੱਕ ਵਧਾਉਣ ਦਾ ਫੈਸਲਾ ਸੋਮਵਾਰ ਨੂੰ ਹੋਣ ਵਾਲੀ ਕੰਮਕਾਜ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਰਸਮੀ ਤੌਰ ’ਤੇ ਲਿਆ ਜਾਵੇਗਾ।

ਸਰਕਾਰੀ ਸੂਤਰਾਂ ਨੇ ਕਿਹਾ ਕਿ ਦੋ ਦਿਨਾਂ ਸੈਸ਼ਨ ਵਿੱਚੋਂ ਇਕ ਦਿਨ ਖੇਤੀ ਬਿੱਲਾਂ ’ਤੇ ਬਹਿਸ ਲਈ ਰਾਖਵਾਂ ਰੱਖਿਆ ਜਾਵੇਗਾ।

Previous articleਚਿਦੰਬਰਮ ਵੱਲੋਂ ਬਾਇਡਨ ਦੇ ਹਵਾਲੇ ਨਾਲ ਬਿਹਾਰ ਤੇ ਮੱਧ ਪ੍ਰਦੇਸ਼ ਦੇ ਵੋਟਰਾਂ ਨੂੰ ਅਪੀਲ
Next articleHyderabad floods affected over 37,000 families: GHMC