ਇਜ਼ਰਾਇਲ ਵੱਲੋਂ ਗਾਜ਼ਾ ਸਿਟੀ ’ਤੇ ਮੁੜ ਹਵਾਈ ਹਮਲੇ

ਗਾਜ਼ਾ ਸਿਟੀ (ਸਮਾਜ ਵੀਕਲੀ): ਇਜ਼ਰਾਇਲੀ ਫੌਜ ਨੇ ਅੱਜ ਸਵੇਰ ਗਾਜ਼ਾ ਸਿਟੀ ਵਿਚਲੀਆਂ ਕਈ ਥਾਵਾਂ ’ਤੇ ਹਵਾਈ ਹਮਲੇ ਕੀਤੇ। ਫੌਜ ਨੇ 15 ਕਿਲੋਮੀਟਰ ਲੰਬੀ ਸੁਰੰਗ ਤੇ ਹਮਾਸ ਦੇ ਨੌਂ ਕਮਾਂਡਰਾਂ ਦੇ ਰਿਹਾਇਸ਼ੀ ਖੇਤਰ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਜ਼ਰਾਇਲ ਨੇ ਪਿਛਲੇ ਹਫਤੇ ਤੋਂ ਹਵਾਈ ਹਮਲੇ ਸ਼ੁਰੂ ਕੀਤੇ ਹੋਏ ਹਨ ਤੇ ਅੱਜ ਦੇ ਹਮਲਿਆਂ ਕਾਰਨ ਉਤਰ ਤੋਂ ਦੱਖਣੀ ਖੇਤਰ ਵਿਚ ਧਮਕ ਸੁਣਾਈ ਦਿੱਤੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਪਾਜ਼ੇਟਿਵ ਨੌਜਵਾਨ ਨੇ 11 ਦਿਨ ਰੁੱਖ ’ਤੇ ਬਿਤਾਏ
Next articleਮੈਕਸਿਕੋ ਦੀ ਐਂਡਰਿਆ ਮੇਜ਼ਾ ਬਣੀ ਮਿਸ ਯੂਨੀਵਰਸ