ਕਰੋਨਾ ਪਾਜ਼ੇਟਿਵ ਨੌਜਵਾਨ ਨੇ 11 ਦਿਨ ਰੁੱਖ ’ਤੇ ਬਿਤਾਏ

ਹੈਦਰਾਬਾਦ (ਸਮਾਜ ਵੀਕਲੀ); ਤੇਲੰਗਾਨਾ ਵਿੱਚ 18 ਸਾਲਾ ਨੌਜਵਾਨ ਨੇ ਕਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ 11 ਦਿਨ ਰੁੱਖ ’ਤੇ ਬਿਤਾਏ ਕਿਉਂਕਿ ਉਸ ਦਾ ਘਰ ਬਹੁਤ ਛੋਟਾ ਹੈ ਤੇ ਉਸ ਵਿਚ ਉਹ ਇਕਾਂਤਵਾਸ ਨਹੀਂ ਹੋ ਸਕਦਾ ਸੀ। ਉਸ ਨੂੰ ਡਰ ਸੀ ਕਿ ਕਿਤੇ ਉਸ ਤੋਂ ਉਸ ਦੀ ਮਾਪੇ ਤੇ ਭੈਣ ਲਾਗ ਦੀ ਮਾਰ ਹੇਠ ਨਾ ਆ ਜਾਣ। ਇਸ ਕਰ ਕੇ ਉਸ ਨੇ ਘਰ ਲਾਗੇ ਹੀ ਇਕ ਦਰੱਖਤ ’ਤੇ ਆਪਣਾ ਟਿਕਾਣਾ ਬਣਾਇਆ। ਨਾਲਗੌਂਡਾ ਜ਼ਿਲ੍ਹੇ ਦੇ ਕੋਠਾ ਨੰਦੀਕੋਂਡਾ ਵਿਚ ਰਹਿਣ ਵਾਲਾ ਸ਼ਿਵਾ ਹੈਦਰਾਬਾਦ ਦੇ ਇੰਜਨੀਅਰਿੰਗ ਕਾਲਜ ਦਾ ਵਿਦਿਆਰਥੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ 89 ਸਾਲਾਂ ’ਚ ਪਹਿਲੀ ਵਾਰ ਤੀਜੇ ਦੇਸ਼ ’ਚ ਟੈਸਟ ਖੇਡੇਗਾ
Next articleਇਜ਼ਰਾਇਲ ਵੱਲੋਂ ਗਾਜ਼ਾ ਸਿਟੀ ’ਤੇ ਮੁੜ ਹਵਾਈ ਹਮਲੇ