ਆਰਬੀਆਈ ਨੇ ਕਰਜ਼ਦਾਤਾ ਸੰਸਥਾਵਾਂ ਨੂੰ ਵਿਆਜ ’ਤੇ ਵਿਆਜ ਮੁਆਫ਼ੀ ਯੋਜਨਾ ਲਾਗੂ ਕਰਨ ਲਈ ਕਿਹਾ

ਮੁੰਬਈ (ਸਮਾਜ ਵੀਕਲੀ) : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੰਗਲਵਾਰ ਨੂੰ ਸਾਰੀਆਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ ਹਾਲ ਹੀ ਵਿੱਚ ਐਲਾਨੀ ਵਿਆਜ ਮੁਆਫੀ ਸਕੀਮ ਨੂੰ ਲਾਗੂ ਕਰਨ ਲਈ ਕਿਹਾ ਹੈ। ਇਸ ਯੋਜਨਾ ਦੇ ਤਹਿਤ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ ਦੇ ਵਿਆਜ ’ਤੇ ਵਿਆਜ 1 ਮਾਰਚ 2020 ਤੋਂ ਛੇ ਮਹੀਨਿਆਂ ਲਈ ਮੁਆਫ਼ ਕੀਤਾ ਜਾਵੇਗਾ।

Previous articleਪੇਸ਼ਾਵਰ ਦੇ ਮਦਰੱਸੇ ’ਚ ਧਮਾਕਾ: 7 ਬੱਚਿਆਂ ਦੀ ਮੌਤ, 70 ਜ਼ਖ਼ਮੀ
Next articleਚੰਦ ਦੇ ਸੂਰਜ ਨਾਲ ਰੌਸ਼ਨ ਹਿੱਸੇ ’ਤੇ ਪਾਣੀ