HOME ਨਿਊਜ਼ੀਲੈਂਡ ਵਿੱਚ ਪੰਜਾਬੀ ਹਫ਼ਤੇ ਦੌਰਾਨ ਮੇਰੀਆਂ ਛਪ ਰਹੀਆਂ ਚਾਰ ਕਿਤਾਬਾਂ

ਨਿਊਜ਼ੀਲੈਂਡ ਵਿੱਚ ਪੰਜਾਬੀ ਹਫ਼ਤੇ ਦੌਰਾਨ ਮੇਰੀਆਂ ਛਪ ਰਹੀਆਂ ਚਾਰ ਕਿਤਾਬਾਂ

12
(ਸਮਾਜ ਵੀਕਲੀ)  ਨਿਊਜ਼ੀਲੈਂਡ ਵਿੱਚ ਇਹ ਹਫ਼ਤਾ ਪੰਜਾਬੀ ਭਾਸ਼ਾ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ l ਭਾਵੇਂ ਮੈਂ ਭਾਰਤ 35 ਸਾਲ ਪਹਿਲਾਂ ਛੱਡ ਦਿੱਤਾ ਸੀ ਪਰ ਪੰਜਾਬੀ ਭਾਸ਼ਾ ਨਾਲ ਮੇਰਾ ਪਿਆਰ ਕਦੇ ਵੀ ਮੱਠਾ ਨਹੀਂ ਪਿਆ l  ਇਸ ਹਫ਼ਤੇ ਦੌਰਾਨ ਮੇਰੀਆਂ ਹੇਠ ਲਿਖੀਆਂ ਕਿਤਾਬਾਂ ਛਪਾਈ ਅਧੀਨ ਹਨ l ਪਹਿਲੀਆਂ ਤਿੰਨ ਕਿਤਾਬਾਂ ਮੇਰੀਆਂ ਲਿਖੀਆਂ ਹੋਈਆਂ ਹਨ ਅਤੇ ਚੌਥੀ ਕਿਤਾਬ ਡਾਕਟਰ ਰਾਜਾ ਰਾਮ ਹੰਡਿਆਇਆ (ਕੌਮੀ ਪ੍ਰਧਾਨ ਤਰਕਸ਼ੀਲ ਸੁਸਾਇਟੀ ਭਾਰਤ) ਜੀ ਦੁਆਰਾ ਮੇਰੀ ਜ਼ਿੰਦਗੀ ਦੇ ਸਫ਼ਰ ਬਾਰੇ ਲਿਖੀ ਹੋਈ ਹੈ l ਆਉਣ ਵਾਲੇ ਦਿਨਾਂ ਵਿੱਚ ਕਿਤਾਬਾਂ ਖਰੀਦਣ  ਵਾਲਾ ਲਿੰਕ ਸਾਂਝਾ ਕੀਤਾ ਜਾਵੇਗਾ l
*ਸਵੈ ਵਿਕਾਸ ਬਾਰੇ
*ਤਰਕਸ਼ੀਲਤਾ ਤੇ ਤੰਦਰੁਸਤੀ
*ਮੌਟੀਵੇਸ਼ਨਲ ਤੇ ਹੋਰ ਲੇਖ
*ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ (ਲੇਖਕ ਡਾਕਟਰ ਰਾਜਾ ਰਾਮ ਹੰਡਿਆਇਆ)
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੌਫ਼ੀ ਵਿਦ ਸੁੱਖੀ ਬਰਾੜ
Next articleਆਓ ! ਡਰਾਇਵਰ ਭਰਾਵਾਂ ਦਾ ਦਿਲੋਂ ਸਤਿਕਾਰ ਕਰੀਏ…!