HOME ਆਪਣੇ ਨਵੇਂ ਗੀਤ “ਮੁੰਡਾ ਕਾਲੇ ਰੰਗ ਦਾ ” ਨਾਲ ਪੰਜਾਬੀ ਗਾਇਕਾ ਮਮਤਾਪ੍ਰੀਤ:...

ਆਪਣੇ ਨਵੇਂ ਗੀਤ “ਮੁੰਡਾ ਕਾਲੇ ਰੰਗ ਦਾ ” ਨਾਲ ਪੰਜਾਬੀ ਗਾਇਕਾ ਮਮਤਾਪ੍ਰੀਤ: ਅਮਰੀਕ ਮਾਇਕਲ ।

2

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਨਿਰਮਾਤਾ ਪੂਜਾ ਸੱਭਰਵਾਲ ਨੇ ਦਸਿਆ ਕਿ ਪੰਜਾਬ ਦੀ ਬਹੁਤ ਹੀ ਸੁਰੀਲੀ ਅਤੇ ਖੂਬਸੂਰਤ ਗਾਇਕਾ ਮੈਡਮ ਮਮਤਾ ਪ੍ਰੀਤ ਜਿਹਨਾਂ ਦੇ ਪਹਿਲੇ ਪੰਜਾਬੀ ਤੇ ਧਾਰਮਿਕ ਗੀਤਾਂ ਨੂੰ ਬਹੁਤ ਪਿਆਰ ਦਿੱਤਾ। ਆਪਣੇ ਨਵੇਂ ਗੀਤ “ਮੁੰਡਾ ਕਾਲੇ ਰੰਗ ਦਾ ” ਲੈਕੇ ਤੁਹਾਡੇ ਸੇਵਾ ਦੇ ਵਿਚ ਹਾਜ਼ਿਰ ਹੋ ਰਹੇ ਹਨ। ਜਿਸਨੂੰ ਕਲਮਬੱਧ ਕੀਤਾ ਗਿਆ ਦੇਸਰਾਜ ਦੁਰਗਾਪੁਰੀ ਨੇ ਡਬਿੰਗ ਕੀਤੀ ਗਈ ਸੁਪਰ ਸੋਨਿਕ ਸਟੂਡਿਓ ਸੰਗੀਤ ਕੀਤਾ ਗਿਆ ਹਰਿ ਅਮਿਤ ਵੱਲੋਂ। ਇਹ ਗਾਣਾ ਮੁੰਡਾ ਕਾਲੇ ਰੰਗ ਦਾ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਕੇਂਦਰ 1 ਜਨਵਰੀ ਰਾਤ 8.30 ਵਜੇ ਤੋਂ ਲੇ ਕੇ 9.30 ਵਜੇ ਤੱਕ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2026 ਵਿੱਚ ਤੁਸੀ ਵੀ ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2026 ਜੋ ਕਿ 1 ਜਨਵਰੀ 2026 ਰਾਤ 8:30 ਤੋ ਲੈਕੇ 9:30 ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਚਲੇਗਾ । ਪ੍ਰੋਗਰਾਮ ਵਿਚ ਕਲਾਕਾਰ ਆਪਣਾ ਗੀਤ ਲਗਵਾਉਣ ਲਈ, ਗੀਤਕਾਰ ਆਪਣਾ ਗੀਤ ਰਿਕਾਰਡ ਕਰਵਾਉਣ ਲਈ, ਸੰਗੀਤਕਾਰ, ਕਮੇਡੀਅਨ, ਕਲਾਕਾਰ ਕੁੜੀਆ ਮੁੰਡੇ, ਪੰਜਾਬੀ ਗਿੱਧਾ ਭੰਗੜਾ , ਵੈਸਟਰਨ ਡਾਂਸ ,ਸਪਾਂਸਰ, ਵੀਡੀਓ ਗੀਤ ਆਡੀਓ ਗੀਤ, ਸ਼ੋਰਟ ਫਿਲਮ, ਟੈਲੀ ਫਿਲਮ, ਫੀਚਰ ਫਿਲਮ ਸੋਸ਼ਲ ਮੀਡੀਆ ਸਾਈਟਾਂ ਤੇ ਰਿਲੀਜ਼, ਵੀਡੀਓ ਸ਼ੂਟ ਕਰਨ ਲਈ ਸੰਪਰਕ ਕਰ ਸਕਦੇ ਹੋ। ਨਿਰਮਾਤਾ ਪੂਜਾ ਸੱਭਰਵਾਲ 9781861698। ਨਿਰਦੇਸ਼ਕ ਅਮਰੀਕ ਮਾਇਕਲ 9872291206। ਬੈਨਰ ਅਨੁਰਾਗ ਪ੍ਰੋਡਕਸ਼ਨ।

ਵਿਸ਼ੇਸ਼ ਜਾਣਕਾਰੀ:- ਕੇਵਲ ਅਨੁਰਾਗ ਪ੍ਰੋਡਕਸ਼ਨ ਦੇ ਨਿੱਜੀ ਨੰਬਰਾਂ ਤੇ ਹੀ ਸੰਪਰਕ ਕਰੋ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ
Next articleਨੌਜਵਾਨ ਪੀੜ੍ਹੀ ਏਡਜ਼ ਦੇ ਭਿਆਨਕ ਨਤੀਜੀਆਂ ਤੋਂ ਖ਼ੌਫ ਖਾਵੇ – ਲਾਇਨ ਦਿਨਕਰ ਸੰਧੂ