ਨਿਊਜ਼ੀਲੈਂਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਆਕਲੈਂਡ ਵਿੱਚ ਸ਼ਾਨਦਾਰ ਸਵਾਗਤ ਕਰਨ ਲਈ IOC NZ ਦੇ ਪ੍ਰਧਾਨ ਸ. ਹਰਮਿੰਦਰ ਪ੍ਰਤਾਪ ਸਿੰਘ ਚੀਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਭਵ ਢਿੱਲੋਂ (ਸਾਬਕਾ ਮਾਨਯੋਗ ਕੌਂਸਲੇਟ ਆਫ ਇੰਡੀਆ) ਸ਼੍ਰੀ ਕੰਵਲਜੀਤ ਸਿੰਘ ਬਖਸ਼ੀ (ਸਾਬਕਾ ਸੰਸਦ ਮੈਂਬਰ) ਸ਼੍ਰੀ ਨਵਤੇਜ ਰੰਧਾਵਾ (ਨੈਸ਼ਨਲ ਪਾਰਟੀ) ਸ਼੍ਰੀ ਦੀਪਕ ਸ਼ਰਮਾ (ਵਾਈਸ ਪ੍ਰੈਜ਼ੀਡੈਂਟ IOC NZ) ਸ਼੍ਰੀ ਜਸਵਿੰਦਰ ਸੰਧੂ (ਸ਼੍ਰੀ ਗੁਰੂ ਰਵਿਦਾਸ ਟੈਂਪਲ) ਸ਼੍ਰੀ ਰੰਜੇ ਸਿੱਕਾ, ਤੀਰਥ ਸਿੰਘ ਅਟਵਾਲ, ਹਰਸਿਮਰਨ ਸਿੰਘ (ਕਬੱਡੀ ਫੈਡਰੇਸ਼ਨ), ਕਰਨੈਲ ਬਦਾਨ, ਨਿਰਮਲ ਜੀਤ ਸਿੰਘ ਭੱਟੀ, ਵਿਕਰਮ ਚੀਮਾ, ਗੈਰੀ ਸਿੰਘ, ਲਵਦੀਪ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



