HOME ਅੱਜ ਨਰੇਸ਼ ਕੁਮਾਰ ਜੀ ਦੇ ਪੁੱਤਰ ਭਵਸਾਗਰ ਦਾ ਜਨਮ ਦਿਨ ਸਕੂਲ ਵਿੱਚ...

ਅੱਜ ਨਰੇਸ਼ ਕੁਮਾਰ ਜੀ ਦੇ ਪੁੱਤਰ ਭਵਸਾਗਰ ਦਾ ਜਨਮ ਦਿਨ ਸਕੂਲ ਵਿੱਚ ਮਨਾਇਆ

1

 ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ਨਰੇਸ਼ ਕੁਮਾਰ ਜੀ ਨੇ ਆਪਣੇ ਪੁਤਰ ਭਵਸਾਗਰ ਦਾ ਜਨਮ ਦਿਨ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਜੰਡਿਆਲਾ ਦੇ ਬੱਚਿਆਂ ਤੇ ਸਮੂੰਹ ਸਟਾਫ ਨਾਲ ਮਨਾਉਦੇ ਹੋਏ ਪੂੜਿਆਂ ਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਕੂਲ ਸਟਾਫ ਤੋ ਇਲਾਵਾ ਸਰਪੰਚ ਸੁਖਵਿੰਦਰ ਸਿੰਘ, ਜਸਵਿੰਦਰ ਮਹਿਮੀ, ਨਰੇਸ਼ ਕੁਮਾਰ,ਪ੍ਰਧਾਨ ਬਲਜੀਤ ਸਿੰਘ ਬੱਲੀ, ਰਣਧੀਰ ਸਿਂਘ,ਬਲਜੀਤ ਸਿੰਘ ਪੰਚ ਅਵਤਾਰ ਚੰਦ ਪੰਚ,ਬਲਵੀਰ ਰਾਮ ਬੀਰੂ,ਹਰਨੇਕ ਸਿੰਘ ਬੈਂਸ,ਪਿਆਰਾ ਸਿੰਘ,ਮਾਸਟਰ ਮਹਿੰਦਰ ਰਾਮ , ਸੋਮ ਨਾਥ,ਸਰਬਜੀਤ ਸਿੰਘ ਅਟਵਾਲ ਆਦਿ ਹਾਜਰ ਸਨ। ਜਸਵਿੰਦਰ ਮਹਿਮੀ ਨੇ ਬੱਚਿਆਂ ਨੂੰ ਵਧੀਆ ਪੜਾਈ ਤੇ ਵਧੀਆ ਮਹੌਲ ਦੇ ਨਾਲ ਨਾਲ ਚੰਗੇ ਇਨਸਾਨ ਬਣਨ ਲਈ ਵੀ ਕਿਹਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਕਲੈਂਡ ਵਿੱਚ ਸ਼ਾਨਦਾਰ ਸਵਾਗਤ ਕਰਨ ਲਈ IOC NZ ਦੇ ਪ੍ਰਧਾਨ ਸ. ਹਰਮਿੰਦਰ ਪ੍ਰਤਾਪ ਸਿੰਘ ਚੀਮਾ ਦਾ ਤਹਿ ਦਿਲੋਂ ਧੰਨਵਾਦ
Next articleਪੰਜਾਬ ਸਰਕਾਰ ਨੇ ਰਜਿਸਟਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਇਜੀ ਰਜਿਸਟ੍ਰੇਸ਼ਨ ਪਾਇਲਟ ਪ੍ਰੋਜੈਕਟ ਕੀਤਾ ਸ਼ੁਰੂ – ਡਿਪਟੀ ਕਮਿਸ਼ਨਰ ਆਸ਼ਿਕਾ ਜੈਨ