ਪਵਨ ਪਰਵਾਸੀ 

ਮੂਲ ਚੰਦ ਸ਼ਰਮਾ ਪ੍ਧਾਨ

(ਸਮਾਜ ਵੀਕਲੀ)

ਹੈ ਨਵਾਂ ਜ਼ਮਾਨਾ ਇੱਕ ਪਾਸੇ
ਦੂਜੇ ਪਾਸੇ ਪੁਰਾਣੀ ਰੂੜੀ .
ਬੜੇ ਚਿਰ ਤੋਂ ਰਵਾਇਤੀ ਪਾਰਟੀਆਂ
ਨੇ ਜਨਤਾ ਪਈ ਸੀ ਨੂੜੀ .
ਅੱਜ ਕੁੰਢੀਆਂ ਦੇ ਸਿੰਗ ਫਸੇ ਪਏ
ਐਪਰ ਪਤਾ ਲੱਗੂ ਦਸ ਮਾਰਚ ਨੂੰ ,
ਕੀਹਨੇ ਖਾਧੇ ਹੋਏ ਵੜੇਵੇਂ ਸੀ
ਤੇ ਕਿਸ ਨੇ ਸੁੱਕੀ ਤੂੜੀ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ,ਵੋਟਾਂ ਅਤੇ ਨੇਤਾ !!!!!!
Next articleਤਜ਼ਰਬੇਕਾਰ ਸਿਆਸੀ ਨੇਤਾ