ਤਜ਼ਰਬੇਕਾਰ ਸਿਆਸੀ ਨੇਤਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਹੁੰਦੀ ਹਾਰ ਵੇਖ ਕੇ
ਨੇਤਾ ਸੀ ਫਿਕਰਾਂ ਵਿੱਚ ਪੈ ਗਿਆ .
ਅਪਣੇ ਖ਼ਾਸ ਬੰਦੇ ਨੂੰ
ਫੜ ਕੇ ਸੀ ਇੱਕ ਪਾਸੇ ਲੈ ਗਿਆ .
ਕਹਿੰਦਾ ਦਸ ਕੁ ਹਜ਼ਾਰ
ਵੋਟਾਂ ਤਾਂ ਮੁੱਲ ਲੈ ਹੀ ਲਈਏ ,
ਲਗਦੈ ਦਾਰੂ ਦੱਪੇ ਦਾ ਕੰਮ
ਜਿਵੇਂ ਠੰਡਾ ਜਿਆ ਪੈ ਗਿਆ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Rise in street crimes in Karachi due to current financial situation of Pakistan’
Next articleਆਪਣੇ ਲਈ ਕਾਨੂੰਨ