ਪਿੰਡ ਪੱਦੀਮੱਟ ਵਾਲੀ ਵਿੱਚ ਫੱਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ।

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਿੰਡ ਦੇ ਵਿੱਚ ਅਤੇ ਆਲੇ ਦੁਆਲੇ ਕੁਦਰਤ ਦੀ ਸੁੰਦਰਤਾ ਬਣਾਈ ਰੱਖਣ ਲਈ ਫੱਲ੍ਹਦਾਰ ਅਤੇ ਫੁੱਲਦਾਰ ਬੂਟੇ ਲਗਾਏ ਜਾ ਰਹੇ ਹਨ। ਇਸ ਵਿੱਚ ਸਕੂਲ ਪੜ੍ਹਨ ਜਾਂ ਰਹੇ ਬੱਚਿਆਂ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ। ਉਸ ਤਰ੍ਹਾਂ ਹਰ ਰੋਜ਼ ਏ ਐਸ ਆਈ ਅਵਤਾਰ ਸਿੰਘ ਵਿਰਦੀ ਅਤੇ ਅਮਰਜੀਤ ਵਿਰਦੀ ਨੇ ਤਹੀਆ ਕੀਤਾ ਹੋਇਆ ਹੈ ਕਿ ਜਿਨ੍ਹੇ ਵੀ ਹੋ ਸਕੇ ਹਰ ਰੋਜ਼ ਬੂਟੇ ਲਗਾਉਣੇ ਹਨ ਉਹ ਲਾ ਰਹੇ ਹਨ । ਬਾਕੀ ਸੰਤ ਸਰੂਪ ਸਿੰਘ ਅਤੇ ਬੱਚਿਆਂ ਨੇ ਨੇਕ ਕੰਮ ਕਰਕੇ ਵਾਹ ਵਾਹ ਖੱਟੀ ਹੈ।

Previous articleਨੈਸ਼ਨਲ ਵਿੱਚੋਂ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲਿਆਂ ਦੀ ਪੰਜਾਬ ਸਰਕਾਰ ਮਦਦ ਲਈ ਅੱਗੇ ਆਵੇ
Next articleਕੈਲਗਰੀ ਦਾ 24ਵਾਂ ਗਦਰੀ ਬਾਬਿਆਂ ਦਾ ਮੇਲਾ ਆਯੋਜਿਤ