HOME ਪਿੰਡ ਖੋਜਕੀਪੁਰ ਕੁਸ਼ਤੀਆਂ ਦੇ ਮੁਕਾਬਲੇ ਵਿੱਚ ਇਨਾਮ ਵੰਡ ਕੀਤਾ –ਐਡਵੋਕੇਟ ਅਵਤਾਰ ਸਿੰਘ...

ਪਿੰਡ ਖੋਜਕੀਪੁਰ ਕੁਸ਼ਤੀਆਂ ਦੇ ਮੁਕਾਬਲੇ ਵਿੱਚ ਇਨਾਮ ਵੰਡ ਕੀਤਾ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ

1

 ਆਦਮਪੁਰ    (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾਂ ) ਪਿੰਡ ਖੋਜਕੀਪੁਰ ਵਿਧਾਨ ਸਭਾ ਹਲਕਾ ਆਦਮਪੁਰ ਦੇ ਵਿੱਚ ਕੁਸ਼ਤੀਆਂ ਦੇ ਪ੍ਰੋਗਰਾਮ ਸ਼ਾਮਿਲ ਹੋਏ ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਪਾਰਟੀ ਦੇ ਆਫਿਸ ਸੈਕਟਰੀ ਇੰਜੀਨੀਅਰ ਜਸਵੰਤ ਰਾਏ ਜੀ ਇਨਚਾਰਜ ਵਿਧਾਨ ਸਭਾ ਹਲਕਾ ਆਦਮਪੁਰ, ਜਿਲਾ ਕੋਆਰਡੀਨੇਟਰ ਇੰਚਾਰਜ ਵਿਧਾਨ ਸਭਾ ਹਲਕਾ ਆਦਮਪੁਰ ਸਰਦਾਰ ਬਲਦੇਵ ਸਿੰਘ ਜੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਹਰਜਿੰਦਰ ਬਿੱਲਾ ਜਨਰਲ ਸਕੱਤਰ ਸੁਖਵਿੰਦਰ ਚਖਿਆਰਾ ਜੀ ਮਨਜੀਤ ਸਿੰਘ vice ਪ੍ਰਧਾਨ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਇਲਾਵਾ ਮਾਸਟਰ ਰਾਮ ਲਵਾਇਆ ਜੀ ਪਾਰਟੀ ਦੇ ਸੀਨੀਅਰ ਆਗੂ ਅਤੇ ਬਾਬਾ ਲਖਬੀਰ ਲੱਖੀ ਜੀ ਪ੍ਰਬੰਧਕ ਅਤੇ ਅਤੇ ਬਾਬਾ ਬਲਵੰਤ ਡਿੰਗਰੀਆਂ ਵਾਲੇ ਵੀ ਹਾਜ਼ਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਤਿਕਾਰਯੋਗ ਮਾਤਾ ਗੁਰੋ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ
Next articleਸ਼ਿਵ ਸੈਨਾ ਪੰਜਾਬ ਨੇ ਸੜਕ ਤੇ ਓਵਰਲੋਡ ਬਜਰੀ ਰੇਤੇ ਅਤੇ ਪੱਥਰ ਦੇ ਟਿੱਪਰਾਂ ਦੀ ਆਵਾਜਾਈ ਸਬੰਧੀ ਐਸ ਐਸ ਪੀ ਹੁਸ਼ਿਆਰਪੁਰ ਨੂੰ ਮੰਗ ਪੱਤਰ