HOME ਅੱਜ ਦਿੱਲੀ ਵਿਖੇ ਬਸਪਾ ਦੀ ਰਾਸ਼ਟਰੀ ਮੀਟਿੰਗ ਭੈਣ ਮਾਇਆਵਤੀ ਜੀ ਨੇ ਕੀਤੀ

ਅੱਜ ਦਿੱਲੀ ਵਿਖੇ ਬਸਪਾ ਦੀ ਰਾਸ਼ਟਰੀ ਮੀਟਿੰਗ ਭੈਣ ਮਾਇਆਵਤੀ ਜੀ ਨੇ ਕੀਤੀ

2

 ਦਿੱਲੀ    (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾਂ) ਅੱਜ ਦਿੱਲੀ ਵਿਖੇ ਭੈਣ ਮਾਇਆਵਤੀ ਜੀ ਨੇ ਮੀਟਿੰਗ ਕੀਤੀ।” ਦਿੱਲੀ ਵਿੱਚ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ, ਬਸਪਾ ਪੰਜਾਬ ਦੇ ਇੰਚਾਰਜ MLA ਡਾਕਟਰ ਨਛੱਤਰ ਪਾਲ ਜੀ, ਬਸਪਾ ਪੰਜਾਬ ਦੇ ਉੱਪ ਪ੍ਰਧਾਨ ਅਜੀਤ ਸਿੰਘ ਭੈਣੀ ਜੀ ਅਤੇ ਬਸਪਾ ਪੰਜਾਬ ਦੇ ਇੰਚਾਰਜ ਸਰਦਾਰ ਕੁਲਦੀਪ ਸਿੰਘ ਸਰਦੂਲਗੜ੍ਹ ਜੀ ”
ਜੈ ਭੀਮ ਜੈ ਭਾਰਤ ਜੈ ਕਾਂਸ਼ੀਰਾਮ ਜੈ ਸੰਵਿਧਾਨ ਜੈ ਬਸਪਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੋਤ ਕਲੇਰ ਜਠੇਰੇ ਸਲਾਨਾ ਜੋੜ ਮੇਲਾ ਅਮਰੀਕ ਮਾਈਕਲ ।
Next articleਅਟਵਾਲ ਪਰਿਵਾਰ ਦੇ ਮੁਖੀ ਰੁਲਦੂ ਰਾਮ ਅਟਵਾਲ ਜੀ ਨੂੰ KWS ਵਲੋਂ ਸਨਮਾਨਿਤ ਕੀਤਾ ਗਿਆ