HOME ਅਟਵਾਲ ਪਰਿਵਾਰ ਦੇ ਮੁਖੀ ਰੁਲਦੂ ਰਾਮ ਅਟਵਾਲ ਜੀ ਨੂੰ KWS ਵਲੋਂ ਸਨਮਾਨਿਤ...

ਅਟਵਾਲ ਪਰਿਵਾਰ ਦੇ ਮੁਖੀ ਰੁਲਦੂ ਰਾਮ ਅਟਵਾਲ ਜੀ ਨੂੰ KWS ਵਲੋਂ ਸਨਮਾਨਿਤ ਕੀਤਾ ਗਿਆ

3

ਬੰਗਾ     (ਸਮਾਜ ਵੀਕਲੀ)    (ਚਰਨਜੀਤ ਸੱਲਾ) ਪਿੰਡ ਕੁਲਥਮ ਵਿੱਚ ਸਮਾਜਿਕ ਭਲਾਈ ਲਈ ਕੰਮ ਕਰ ਰਹੀ ਸੰਸਥਾ KWS ਨੂੰ ਆਰਥਿਕ ਪੱਖੋਂ ਸਪੋਰਟ ਕਰਨ ਅਤੇ ਨੌਜਵਾਨਾਂ ਨੂੰ ਸਮਾਜਿਕ ਕੰਮਾਂ ਲਈ ਉਤਸ਼ਾਹਿਤ ਕਰਨ ਤੇ KWS ਦੀ ਸਮੁੱਚੀ ਟੀਮ ਵਲੋਂ ਅਟਵਾਲ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਰੁਲਦੂ ਰਾਮ ਅਟਵਾਲ ਨੇ ਨੌਜਵਾਨਾਂ ਨੂੰ ਇਸ ਕੰਮ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਇਹ ਸਮਾਜ ਸੇਵਾ ਦਾ ਕੰਮ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਇਸ ਮੌਕੇ ਡਾ ਸੋਨੂੰ ਨਰ (ਪ੍ਧਾਨ), ਮੁਕੇਸ਼ ਕੁਮਾਰ ( ਸਕੱਤਰ), ਸਤਨਾਮ ਅਟਵਾਲ ( ਉਪ ਪ੍ਰਧਾਨ), ਗੌਰਵ ਕੁਮਾਰ(ਪੋ੍ਜੈਕਟ ਕੋਆਰਡੀਨੇਟਰ), ਰਾਕੇਸ਼ ਕੁਮਾਰ ਕੁਲਥਮ (ਸੰਸਥਾਪਕ), ਰੋਹਿਤ ਕੁਮਾਰ(ਸਕੱਤਰ), ਦੀਪਕ ਅਟਵਾਲ (ਉਪ ਕੈਸ਼ੀਅਰ)ਹਾਜਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਜ ਦਿੱਲੀ ਵਿਖੇ ਬਸਪਾ ਦੀ ਰਾਸ਼ਟਰੀ ਮੀਟਿੰਗ ਭੈਣ ਮਾਇਆਵਤੀ ਜੀ ਨੇ ਕੀਤੀ
Next articleਆਸਟ੍ਰੇਲੀਆ ਮੈਲਬੌਰਨ ਮੰਗਲ ਹਠੂਰ ਦੀ ਮਹਿਫ਼ਲ ਨੂੰ ਬਹੁਤ ਹੀ ਰੱਜਵਾਂ ਪਿਆਰ ਮਿਲਿਆ