HOME ਗੋਤ ਕਲੇਰ ਜਠੇਰੇ ਸਲਾਨਾ ਜੋੜ ਮੇਲਾ ਅਮਰੀਕ ਮਾਈਕਲ ।

ਗੋਤ ਕਲੇਰ ਜਠੇਰੇ ਸਲਾਨਾ ਜੋੜ ਮੇਲਾ ਅਮਰੀਕ ਮਾਈਕਲ ।

3

ਨਕੋਦਰ ਮਹਿਤਪੁਰ   (ਸਮਾਜ ਵੀਕਲੀ)    (ਹਰਜਿੰਦਰ ਪਾਲ ਛਾਬੜਾ) ਸ਼ਾਦੀ ਲਾਲ ਕਲੇਰ ਜੀ ਨੇ ਦਸਿਆ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਕਰਵਾਇਆ ਗਿਆ ਸਲਾਨਾ ਜੋੜ ਮੇਲਾ ਗੋਤ ਕਲੇਰ ਜਠੇਰੇ । ਮੁੱਖ ਮਹਿਮਾਨ ਤੌਰ ਤੇ ਫੁੰਚੇ ਸਾਬਕਾ ਮੰਤਰੀ ਸ੍ਰੀ ਅਵਿਨਾਸ਼ ਚੰਦਰ ਕਲੇਰ ਅਤੇ ਹੋਰ ਸਾਧ ਸੰਗਤ ਵੀ ਅਤੇ ਹੋਰ ਐਨ ਆਰ ਆਈ ਵੀਰ। ਕਲੇਰ ਪਰਿਵਾਰ ਅਤੇ ਸਾਧ ਸੰਗਤ ਦਾ ਬਹੁਤ ਸਹਿਯੋਗ ਰਿਹਾ । ਮੇਲੇ ਵਿੱਚ ਪੰਜਾਬ ਦੇ ਬਹੁਤ ਹੀ ਮਸ਼ਹੂਰ ਗਾਇਕ ਅਮਰੀਕ ਮਾਈਕਲ ਅਤੇ ਆਰਤੀ ਅਨਮੋਲ ਚੰਡੀਗੜ੍ਹ , ਆਰ ਕੌਰ ਰੋਜ਼ੀ , ਰਾਕੇਸ਼ ਬਾਲੀ ਜੀ ਨੇ ਹਾਜ਼ਰੀ ਲਗਵਾਈ । ਮੇਲੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਤੇ ਆਈਸਕ੍ਰੀਮ ਦਾ ਲੰਗਰ ਲਗਾਇਆ । ਹੋਰ ਬਹੁਤ ਸਾਰੇ ਲੰਗਰ ਲਗਾਏ ਗਏ। ਸਭ ਸੰਗਤ ਨੂੰ ਜੈ ਗੁਰੂਦੇਵ ਧੰਨ ਗੁਰੂਦੇਵ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਉੱਘੇ ਗਾਇਕ ਗਗਨ ਕੋਕਰੀ ਤੇ ਗੈਵੀ ਧਾਲੀਵਾਲ ਨੇ ਗੀਤਾਂ ਨਾਲ ਰੌਣਕਾਂ ਲਾਉਂਦੇ ਹੋਏ ਬੰਨ੍ਹਿਆ ਵਖਰਾ ਰੰਗ -ਮੇਲਾ ਐਡੀਲੇਡ ਦਾ ਇੱਕ ਯਾਦਗਾਰ ਬਣਿਆ ।
Next articleਅੱਜ ਦਿੱਲੀ ਵਿਖੇ ਬਸਪਾ ਦੀ ਰਾਸ਼ਟਰੀ ਮੀਟਿੰਗ ਭੈਣ ਮਾਇਆਵਤੀ ਜੀ ਨੇ ਕੀਤੀ