(ਸਮਾਜ ਵੀਕਲੀ)
“ਜਦੋਂ ਵੀ ਤੁਰੋ ਤਾਂ ਰਾਸਤੇ ਵੀ ਬਣਦੇ ਜਾਣ, ਕਹਾਣੀਆਂ ਲਿਖੀਆਂ ਜਾਣ ਤੇ ਇਤਿਹਾਸ ਬਣਾ ਦਿਓ” ਊਈਂ ਨਕਾਰਤਮਕ ਸੋਚ ਲੈਕੇ ਇਹ ਧਾਰਨਾ ਬਣਾਕੇ ਬੈਠ ਜਾਇਆ ਕਰੋ ਬਈ ਅਸੀਂ ਕਿੱਥੇ ਅਫਸਰਸ਼ਾਹੀ ‘ਚ ਆਜਾਗੇ,ਨਹੀਂ ਇਹ ਧਾਰਨਾ ਗਲਤ ਹੈ ਬੱਸ ਜਰੂਰਤ ਤਾਂ ਮਿਹਨਤ,ਲਗਨ ਤੇ ਠੋਸ ਇਰਾਦੇ ਦੀ ਹੁੰਦੀ ਆ, ਹਮੇਸ਼ਾ ਸਾਕਾਰਤਮਕ ਸੋਚ ਲੈਕੇ ਜਿੰਦਗੀ ਨੂੰ ਜੀਓ ਕਹੋ ਕਿ ਹਾਂ ਮੈਂ ਲਿਖਾਂਗੀ ਇਤਿਹਾਸ, ਮੇਰੇ ਤੇ ਲਿਖੀ ਕਹਾਣੀ ਦੂਜਿਆਂ ਲਈ ਪ੍ਰੇਰਨਾ ਦਾਇਕ ਉਦਾਹਰਣ ਬਣੇਗੀ,ਜਦੋਂ ਤੁਸੀਂ ਇਹ ਮਨ ਬਣਾਕੇ ਤੁਰੋਗੇਂ ਯਕੀਨ ਕਰੀਓ ਇਹ ਹੋ ਨੀਂ ਸਕਦਾ ਕਿ ਮੰਜ਼ਿਲ ਨਾ ਮਿਲੇ ਹਾਂ ਸਮਾਂ ਲੱਗ ਸਕਦਾ ਹੈ ਬੱਸ.. ਜੋ ਹੈ ਸੋ ਹੈ। ਮੈਨੂੰ ਮੇਰੇ ਵਰਗਾ ਹੋਣਾ ਵਧੀਆ ਲੱਗਦਾ ਹੈ। ਆਪਣੇ ਵਰਗਾ ਹੋਣ ਵਿੱਚ ਆਨੰਦ ਬਹੁਤ ਆਉਂਦਾ ਹੈ ਪਰ ਔਕੜਾਂ ਵੀ ਆਉਂਦੀਆ ਹਨ
ਹਰਪਰੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly