ਸਮਾਂ

         (ਸਮਾਜ ਵੀਕਲੀ)
ਸਮਾਂ ਬੀਤਦੇ – ਬੀਤਦੇ ਬੀਤ ਜਾਂਦਾ ,

ਬੀਤਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ ,
ਬੀਤਿਆ ਹੋਇਆ ਤਾਂ ਬੀਤ ਜਾਂਦਾ ,
ਆਉਣ ਵਾਲ਼ਾ ਵੀ ਕਈ ਵਾਰ ਹੱਥ ਨਹੀਂ ਆਉਂਦਾ ,
ਜੋ ਵੀ ਸਮੇਂ ਅਨੁਸਾਰ ਜੀਅ ਪਾਉਂਦਾ ,
ਉਹ ਹੀ ਸਮੇਂ ਦੀ ਕਦਰ ਕਰ ਪਾਉਂਦਾ ,
ਮਨੁੱਖਾ ਜੀਵਨ ਦੁਰਲੱਭ ਹੈ ,
ਜੋ ਅਨਮੋਲ ਹੈ ਤੇ ਅਨਮੋਲ ਕਹਾਉੰਦਾ ,
ਜੋ ਮਨੁੱਖ ਜ਼ਿੰਦਗੀ ‘ਚ ਸਮੇਂ ਅਨੁਸਾਰ ਕਰਮ ਕਮਾਉਂਦਾ ,
ਉਹ ਸਮੇਂ ਦੀ ਕਦਰ ਕਰ ਪਾਉਂਦਾ
ਤੇ ਸਮਾਂ ਆਉਣ ‘ਤੇ ਸਫ਼ਲ ਹੋ ਪਾਉਂਦਾ
ਮਾਸਟਰ ਸੰਜੀਵ ਧਰਮਾਣੀ
( ਸਟੇਟ ਅੇੈਵਾਰਡੀ )
ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ  ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ।
9478561356

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਸੇ ਤੋਂ ਮੁਸਕਰਾਹਟ ਤੱਕ ਦਾ ਸਫ਼ਰ
Next articleकृषि के नारीकरण का सिद्धांत : एक मूल्यांकन