ਹਾਲਾਤ ਫ਼ਿਲਹਾਲ ਕੰਟਰੋਲ ਹੇਠ, ਪਰ ਕੋਵਿਡ ਨੇਮਾਂ ਦੀ ਪਾਲਣਾ ਨਾ ਹੋਈ ਤਾਂ ਵਿਗੜ ਸਕਦੇ ਨੇ: ਸਰਕਾਰ

ਨਵੀਂ ਦਿੱਲੀ,  (ਸਮਾਜ ਵੀਕਲੀ): ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਮੌਜੂਦਾ ਸਮੇਂ ਕਰੋਨਾ ਹਾਲਾਤ ਕੰਟਰੋਲ ਵਿੱਚ ਹਨ, ਪਰ ਰੋਜ਼ਾਨਾ ਰਿਪੋਰਟ ਹੁੰਦੇ ਕੇਸਾਂ ਦੀ ਗਿਣਤੀ ਘਟਣ ਦੀ ਰਫ਼ਤਾਰ ਮੱਠੀ ਪੈਣਾ ਇਸ ਗੱਲ ਦੀ ਚਿਤਾਵਨੀ ਹੈ ਕਿ ਕੋਵਿਡ ਨੇਮਾਂ ਦੀ ਪਾਲਣਾ ਯਕੀਨੀ ਨਾ ਬਣਾਈ ਤਾਂ ਹਾਲਾਤ ਵਿਗੜ ਸਕਦੇ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ.ਵੀ.ਕੇ.ਪੌਲ ਨੇ ਕਿਹਾ ਕਿ ਅਗਲੇ 100 ਤੋਂ 125 ਦਿਨ ਸਰਕਾਰ ਤੇ ਲੋਕਾਂ ਦੋਵਾਂ ਲਈ ਕਾਫ਼ੀ ਅਹਿਮ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਵੜੀਆਂ ਲਈ 24 ਜੁਲਾਈ ਤੋਂ ਉੱਤਰਾਖੰਡ ਦੀਆਂ ਸਰਹੱਦਾਂ ਬੰਦ
Next articleਮੁਕੁਲ ਰੌਏ ਨੇ ਬੰਗਾਲ ਅਸੈਂਬਲੀ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ