ਸਕੂਲ ਬੱਸ ਰਜਬਾਹੇ ’ਚ ਡਿੱਗੀ, ਸਾਰੇ ਬੱਚੇ ਸਹੀ-ਸਲਾਮਤ

ਦੋਦਾ (ਸਮਾਜ ਵੀਕਲੀ) : ਅੱਜ ਸਵੇਰੇ ਅਕਾਲ ਅਕੈਡਮੀ ਸਕੂਲ ਮੁਕਤਸਰ ਦੀ ਬੱਸ, ਜੋ ਮੱਲਣ ਪਿੰਡ ਤੋਂ ਰਵਾਨਾ ਹੋਈ ਤੇ ਇਥੋਂ ਥੋੜ੍ਹੀ ਦੂਰ ਸੰਗੂਧੌਣ ਨੇੜੇ ਬੇਕਾਬੂ ਹੋ ਕੇ ਵਗਦੇ ਰਜਬਾਹੇ ’ਚ ਜਾ ਡਿੱਗੀ। ਬੱਸ ਵਿੱਚ 28 ਬੱਚ ਸਵਾਰ ਸਨ, ਜਿਨ੍ਹਾਂ ਨੂੰ ਨੇੜਲੇ ਕਿਸਾਨਾਂ ਤੇ ਰਾਹਗੀਰਾਂ ਨੇ ਬਚਾ ਲਿਆ। ਡਰਾਈਵਰ ਅਨੁਸਾਰ ਤੰਗ ਰਸਤਾ ਹੋਣ ਕਾਰਨ ਹਾਦਸਾ ਹੋਇਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਦੀ ਟਿਕਟ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੂੰ ਦੇਣ ਦਾ ਸੁਖਬੀਰ ਬਾਦਲ ਨੇ ਦਿੱਤਾ ਭਰੋਸਾ
Next articleਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ’ਤੇ ਨਗਰ ਕੀਰਤਨ ਤੇ ਸੁੰਦਰ ਜਲੌਅ ਸਜਾਏ