ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਮਹਾਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ ਸਿੱਖਾਂ ਦੀ ਸ਼ਲਾਘਾ

ਸਿੰਗਾਪੁਰ (ਸਮਾਜ ਵੀਕਲੀ): ਇਥੋਂ ਦੇ ਪ੍ਰਧਾਨ ਮੰਤਰੀ ਲੀ ਸਾਇਨ ਲੌਂਗ ਨੇ ਕਰੋਨਾ ਮਹਾਮਾਰੀ ਦੌਰਾਨ ਸਥਾਨਕ ਸਿੱਖਾਂ ਵਲੋਂ ਨਿਭਾਈ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਾਂ ਨੇ ਬਿਨਾਂ ਕਿਸੇ ਵਿਤਕਰੇ ਦੇ ਹਰ ਧਰਮ ਦੇ ਲੋਕਾਂ ਦੀ ਸਹਾਇਤਾ ਕੀਤੀ। ਉਹ ਸਿਲਟ ਰੋਡ ਸਿੱਖ ਟੈਂਪਲ ਦਾ ਉਦਘਾਟਨ ਕਰਨ ਲਈ ਚਿੱਟੀ ਪੱਗ ਬੰਨ੍ਹ ਕੇ ਆਏ ਤੇ ਆਉਂਦੇ ਹੀ ਸਤਿ ਸ੍ਰੀ ਅਕਾਲ ਕਹਿੰਦਿਆਂ ਫਤਿਹ ਬੁਲਾਈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਕਾਇਤ ਨਿਵਾਰਨ ਅਧਿਕਾਰੀ ਦੀ ਨਿਯੁਕਤੀ ਆਖ਼ਰੀ ਗੇੜ ’ਚ: ਟਵਿੱਟਰ
Next articleਕਰੋਨਾ ਦਾ ਡੈਲਟਾ ਰੂਪ ਬੇਹੱਦ ਖਤਰਨਾਕ, ਨਿੱਤ ਬਦਲਦਾ ਹੈ ਆਪਣੇ ਆਪ ਨੂੰ: ਡਬਲਿਊਐੱਚਓ