“ਅੰਬੇਡਕਰ ਮਿਸ਼ਨ ਦੇ ਬਾਗ ਦਾ ਮਾਲੀ…….”

“ਅੰਬੇਡਕਰ ਮਿਸ਼ਨ ਦੇ ਬਾਗ ਦਾ ਮਾਲੀ: ਸ਼੍ਰੀ ਲਾਹੌਰੀ ਰਾਮ ਬਾਲੀ”

ਦੌਲਤਾ ਬਾਲੀ ਜੀ ਲਾਹੌਰੀ ਰਾਮ ਬਾਲੀ ਜੀ ਦੇ ਨਾਲ – ਇਕ ਯਾਦ

 

(ਸਮਾਜ ਵੀਕਲੀ)- ਬਾਬਾ ਸਾਹਿਬ ਅੰਬੇਡਕਰ ਮਿਸ਼ਨ ਦੇ ਲੋਕਨਾਇਕ ਮਰਹੂਮ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਹੁਰਾਂ ਵਾਰੇ ਦੌਲਤਾ ਬਾਲੀ (ਯੂ.ਕੇ.) ਨੇ “ਅੰਬੇਡਕਰ ਮਿਸ਼ਨ ਦੇ ਬਾਗ ਦਾ ਮਾਲੀ: ਸ਼੍ਰੀ ਲਾਹੌਰੀ ਰਾਮ ਬਾਲੀ” ਨਾਮ ਦੀ ਇਕ ਜਾਣਕਾਰੀ ਭਰਪੂਰ ਪੁਸਤਕ ਲਿਖੀ ਹੈ, ਜੋ ਕਿ ਸਲਾਹੁਣ ਯੋਗ ਉਪਰਾਲਾ ਹੈ. ਦੌਲਤਾ ਬਾਲੀ ਜੀ ਹੁਰਾਂ ਦੀ ਇਹ ਤੀਜੀ ਪੁਸਤਕ ਹੈ, ਜੋ ਡਾ. ਅੰਬੇਡਕਰ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਲਾਹੇਵੰਦ ਸਿੱਧ ਹੋਵੇਗੀ. ਆਦਾਰਾ ਸਮਾਜ ਵੀਕਲੀ ਦੌਲਤਾ ਬਾਲੀ ਜੀ ਨੂੰ ਇਸ ਨੇਕ ਕਾਰਜ ਲਈ ਬਹੁਤ-ਬਹੁਤ ਵਧਾਈ ਦਿੰਦਾ ਹੈ.

 

 

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਨੀਤਾ ਵਿਲੀਅਮਸ ਧਰਤੀ ‘ਤੇ ਕਦੋਂ ਵਾਪਸ ਆਵੇਗੀ, ਨਾਸਾ ਨੇ ਜਾਰੀ ਕੀਤਾ ਨਵਾਂ ਅਪਡੇਟ
Next articleराष्ट्रीय सामाजिक न्याय दिवस पर शाहूजी महराज के सपनों के समाज निर्माण का प्रश्न और जाति जनगणना पर संगोष्ठी हुई