(ਸਮਾਜ ਵੀਕਲੀ)
ਸਵੇਰ ਦੀ ਸੈਰ ਕਰ ਰਹੇ ਮੇਜ਼ਰ ਬਹਾਦਰ ਸਿੰਘ ਦੀ ਉਂਗੱਲ ਫੜੀ ਉਸਦੇ ਪੋਤੇ ਜੰਗ ਸਿੰਘ ਦੀ ਨਜ਼ਰ, ਢੇਰ ਫਰੋਲ ਰਹੇ,ਨੰਗ ਧੜੰਗੇ ਮੁੰਡੇ ਤੇ ਪਈ । ਅਪਣੀ ਉਂਗਲ ਛੁੜਾਉਂਦੇ ਹੋਏ, ਮੁੰਡੇ ਵੱਲ ਇਸ਼ਾਰਾ ਕਰਦਿਆਂ ਪੁੱਛਿਆ–“ਬਾਪੂ ਜੀ ਉਹ ਮੁੰਡਾ ਗੰਦ ਦੇ ਢੇਰ ਵਿਚੋਂ ਕੀ ਲੱਭ ਰਿਹਾ”? ਮੇਜ਼ਰ ਨੇ ਆਪਣੀਆਂ ਮੁੱਛਾਂ ਤੇ ਹੱਥ ਫੇਰਦੇ ਹੋਏ ਕਿਹਾ—“ਅਪਣਾ ਭਵਿੱਖ–!
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly