ਸੂਡਾਨ ਦੇ ਪ੍ਰਧਾਨ ਮੰਤਰੀ ਅਬਦੱਲਾ ਹਮਦੋਕ ਵੱਲੋਂ ਅਸਤੀਫਾ

ਕਾਹਿਰਾ (ਸਮਾਜ ਵੀਕਲੀ):  ਸੂਡਾਨ ਦੇ ਪ੍ਰਧਾਨ ਮੰਤਰੀ ਅਬਦੱਲਾ ਹਮਦੋਕ ਨੇ ਫ਼ੌਜ ਵੱਲੋਂ ਤਖ਼ਤਾ ਪਲਟ ਕੀਤੇ ਜਾਣ ਤੋਂ ਬਾਅਦ ਪੈਦਾ ਹੋਏ ਸਿਆਸੀ ਘਮਸਾਨ ਅਤੇ ਵਿਆਪਕ ਲੋਕਤੰਤਰ ਸਮਰਥਕ ਵਿਰੋਧ ਵਿਚਾਲੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਹਮਦੋਕ ਨੂੰ ਸੂਡਾਨ ਦੀ ਸੱਤਾ ਤਬਦੀਲੀ ਦੀ ਸਰਕਾਰ ਵਿਚ ਆਮ ਲੋਕਾਂ ਦਾ ਇਕ ਚਿਹਰਾ ਮੰਨਿਆ ਜਾਂਦਾ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੋ. ਸਾਧੂ ਸਿੰਘ ਦੀ ਧੀ ਡਾ. ਬਲਜੀਤ ਕੌਰ ਨੂੰ ਮਲੋਟ ਤੋਂ ਮਿਲੀ ‘ਆਪ’ ਦੀ ਟਿਕਟ
Next articleਪਰਿਵਾਰਕ ਮਿਲਣੀ ਵਿੱਚ ਹੋਇਆ ਜਾਦੂ ਸ਼ੋਅ